1980 ਵਿੱਚ ਪੰਜਾਬ ਦੀ ਅਰਥਵਿਵਸਥਾ ਨੰਬਰ 1 'ਤੇ ਸੀ ਅਤੇ ਇਸ ਵੇਲੇ 16ਵੇਂ ਨੰਬਰ 'ਤੇ ਪਹੁੰਚ ਗਈ ਹੈ। ਲੱਗਦੈ ਸਾਰੇ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰਨ ਨੂੰ ਕਾਹਲੀ ਨੇ।