Image

Did you know, Women in India with equal qualifications are still earning 23% less than men— Maybe the economy thinks 'equal pay' is a luxury only for developed countries. India’s still waiting for its turn!

Rating
Do you want to contribute your opinion on this topic?
Download BoloBolo Show App on your Android/iOS phone and let us have your views.
Image

ਪ੍ਰਕਾਸ਼ ਚੰਦ ਗਰਗ, ਜੋ ਕਦੇ ਸੰਗਰੂਰ ਦੇ ਸਾਬਕਾ ਵਿਧਾਇਕ ਰਹੇ ਅਤੇ 2022 ‘ਚ ਧੂਰੀ ਤੋਂ ਅਕਾਲੀ ਦਲ ਦੇ ਉਮੀਦਵਾਰ ਸਨ (ਜਿੱਥੇ ਉਨ੍ਹਾਂ ਨੂੰ ਸਿਰਫ਼ 6959 ਵੋਟਾਂ ਮਿਲੀਆਂ, ਲਗਭਗ 5%), 2023 ‘ਚ ਅਕਾਲੀ ਦਲ (ਸੰਯੁਕਤ) ਵਿੱਚ ਚਲੇ ਗਏ ਅਤੇ ਫ਼ਿਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਬਾਗ਼ੀ ਪੰਥਕ ਧੜੇ ਨਾਲ ਜੁੜ ਗਏ। ਹੁਣ ਜਦੋਂ ਪੰਜਾਬ 2027 ਵੱਲ ਵੱਧ ਰਿਹਾ ਹੈ, ਸਵਾਲ ਇਹ ਹੈ: ਕੀ ਇਹ ਕਦਮ ਸੱਚੇ ਪੰਥਕ ਵਿਚਾਰ ਤੋਂ ਨਿਕਲਿਆ ਹੈ ਜਾਂ ਹਾਰ ਤੋਂ ਬਾਅਦ ਮੁੜ ਚਰਚਾ ਵਿੱਚ ਆਉਣ ਲਈ ਚਾਲ ਹੈ?

Learn More
Image

Prakash Chand Garg, a former MLA from Sangrur and the Shiromani Akali Dal candidate from Dhuri in 2022 who secured just 6959 votes (around 5%), joined the Akali Dal (Sanyukt) in 2023 and later aligned himself with the rebel faction led by Giani Harpreet Singh, which claims to represent “real Panthic leadership.” As Punjab moves towards 2027, the question is: Is Garg’s political shift a principled stand for a new Panthic direction, or simply a search for relevance after an underwhelming performance in Dhuri?

Learn More
Image

प्रकाश चंद गर्ग, जो कभी संगरूर के पूर्व विधायक रहे और 2022 में धूरी से अकाली दल के उम्मीदवार थे (जहाँ उन्हें सिर्फ 6959 वोट यानी करीब 5% मिले), 2023 में अकाली दल (संयुक्त) में चले गए और बाद में ज्ञानी हरप्रीत सिंह वाले बागी पंथक गुट के साथ जुड़ गए। अब जब पंजाब 2027 की तरफ बढ़ रहा है, सवाल है: क्या प्रकाश चंद गर्ग की यह राजनीतिक दिशा सच्चे पंथक सिद्धांतों से प्रेरित है या चुनावी हार के बाद नई पहचान खोजने की कोशिश?

Learn More
Image

ਮਨਤਾਰ ਸਿੰਘ ਬਰਾੜ, ਕਦੇ ਕੋਟਕਪੂਰਾ ਦੀ ਰਾਜਨੀਤੀ ਦਾ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਨਾਮ। ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਜਸਵਿੰਦਰ ਸਿੰਘ ਬਰਾੜ (ਸਾਬਕਾ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ) ਦੇ ਪੁੱਤਰ। ਉਨ੍ਹਾਂ ਨੇ 1997, 2002 ਅਤੇ 2012 ਵਿੱਚ ਕੋਟਕਪੂਰਾ ਹਲਕੇ 'ਚ ਵੱਡੀਆਂ ਜਿੱਤਾਂ ਹਾਸਲ ਕੀਤੀਆਂ। ਪਰ 2022 ਵਿੱਚ, ਜਦੋਂ ਸ਼੍ਰੋਮਣੀ ਅਕਾਲੀ ਦਲ ਖੁਦ ਅਸਮੰਜਸ, ਤਕਰਾਰ ਅਤੇ ਦਿਸ਼ਾ ਦੀ ਭਾਲ ਵਿੱਚ ਸੀ, ਮਨਤਾਰ ਸਿੰਘ ਬਰਾੜ ਸਿਰਫ਼ 23.9% ਵੋਟਾਂ ਤੱਕ ਸੀਮਿਤ ਰਹੇ। ਹੁਣ ਜਦੋਂ 2027 ਨੇੜੇ ਆ ਰਿਹਾ ਹੈ, ਗੱਲ ਸਿਰਫ਼ ਮਨਤਾਰ ਬਰਾੜ ਦੀ ਨਹੀਂ, ਗੱਲ ਵਿਰਾਸਤ ਬਨਾਮ ਅਹਿਮੀਅਤ ਦੀ ਹੈ। 2027 ਵਿੱਚ ਕੋਟਕਪੂਰਾ ਮਨਤਾਰ ਸਿੰਘ ਬਰਾੜ ਨੂੰ ਕਿਵੇਂ ਵੇਖੇਗਾ?

Learn More
Image

Mantar Singh Brar, a name once synonymous with Kotkapura’s political power corridors. Former Chief Parliamentary Secretary, son of Jaswinder Singh Brar (ex-Minister and Leader of Opposition), and a leader who won Kotkapura three times, 1997, 2002, and 2012. Yet in 2022, he lost Kotkapura’s battle and stood at 23.9% vote share, in a time when the Shiromani Akali Dal itself stands uncertain, fractured, and searching for direction. So as 2027 approaches, where does Mantar Singh Brar truly stand in Kotkapura’s political equation?

Learn More
...