ਜਿੱਥੇ ਉਚੇਰੀ ਸਿੱਖਿਆ ਆਮ ਇਨਸਾਨ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ ਅਤੇ ਜਿਹੜੀ ਪ੍ਰਾਇਮਰੀ ਤੋਂ ਲੈ ਕੇ ਹਾਇਰ ਸੈਕੰਡਰੀ ਤੱਕ ਦੀ ਸਿੱਖਿਆ 'ਚ ਜਿਹੜਾ ਸਰਕਾਰ ਦਾ ਅੱਜ ਤੱਕ ਦਾ ਯੋਗਦਾਨ ਰਿਹਾ, ਭਾਵੇਂ ਮਿਆਰ ਜੋ ਵੀ ਹੋਵੇ ਲੇਕਿਨ ਉਹ ਮੁਫ਼ਤ ਕੀਤੀ ਸੀ। ਉਸ ਦਾ ਮਿਆਰ ਦੇਖਣਾ ਸਮੇਂ ਦੀ ਲੋੜ ਹੈ।