ਰਾਸ਼ਟਰੀ ਸ਼ਾਹਮਾਰਗ ਯਾਂ ਪ੍ਰਮੁੱਖ ਜ਼ਿੱਲਾ ਸੜਕਾਂ ਤੇ ਕਿਤੇ ਪੂਰੇ ਸਾਈਨ ਬੋਰਡ ਲਿਖੇ ਮਿਲਣਗੇ ਤੁਹਾਨੂੰ, ਹਮੇਸ਼ਾਂ ਸੜਕਾਂ ਦੇ ਮੋੜ ਲੰਘ ਜਾਣ ਤੇ ਵਾਹਨ ਚਾਲਕ ਗ਼ਲਤ ਸਾਈਡ ਤੋਂ ਗੱਡੀਆਂ ਬੈਕ ਕਰਦੇ ਆਮ ਨਜ਼ਰ ਆਉਂਦੇ ਹਨ, ਇਹ ਕਿੰਨਾ ਕੁ ਵੱਡਾ ਕੰਮ ਹੈ ਜੋ ਸਰਕਾਰੀ ਮਹਿਕਮੇ ਪਾਬੰਦੀ ਨਾਲ ਹੇਠਲੇ ਅਮਲੇ ਤੋਂ ਪੂਰਾ ਨਹੀਂ ਕਰਵਾ ਸਕਦੇ?