Image

ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜਾਬ ਪਿਛਲੇ ਦਹਾਕੇ ਵਿੱਚ ਦੇਸ਼ ਦੀ ਸੱਭ ਤੋਂ ਸੁਸਤ ਰਫਤਾਰ ਨਾਲ ਚੱਲਣ ਵਾਲੀ ਅਰਥਵਿਵਸਥਾ ਬਣ ਗਿਆ ਹੈ ਉਹ ਵੀ ਮਣੀਪੁਰ ਵਰਗੇ ਰਾਜ ਤੋਂ ਪਿੱਛੇ।

Opinion

ਇਸ ਬਾਰੇ ਕੌਣ ਪਰਵਾਹ ਕਰੇਗਾ?

The Voting is on

Do you Want to contribute your opinion on this topic? Download BoloBolo Show App on your Android/iOS phone and let us have your views.
Image

ਪੰਜਾਬ ਵਿੱਚ ਨਵੀਂ ਸਨਅਤ ਲੱਗੀ ਨਹੀਂ ਤੇ ਪੁਰਾਣੀ ਉੱਜੜ ਰਹੀ ਏ। ਰਹਿੰਦੀ-ਖੁਹੰਦੀ ਸਹਿਕਦੀ ਹੋਈ ਦੂਜੇ ਰਾਜਾਂ 'ਚ ਪਰਵਾਸ ਕਰ ਰਹੀ ਏ। ਨਵੀਂ ਪਨੀਰੀ ਵਿਦੇਸ਼ ਭੱਜਣ ਨੂੰ ਕਾਹਲੀ ਏ। ਸੱਤਾਧਾਰੀ ਅਤੇ ਲੋਕ ਨੁਮਾਇੰਦੇ ਲੱਗਦੈ ਚੈਨ ਦੀ ਬੰਸਰੀ ਵਜਾ ਰਹੇ ਨੇ ਕਿਉਂਕਿ ਪੁੱਛਣ ਵਾਲੇ ਆਪ ਉਲਝੇ ਪਏ ਨੇ ਦੋਚਿੱਤੀ 'ਚ।

Learn More
Image

No new industry is getting established in Punjab. Existing ones are going out of business due to a cash crunch generated post-Covid and demonetisation. The remaining few which are in a position to struggle through are migrating to neighbouring states with unreasonable tax benefits over Punjab state. Unemployment ratio is going above 9%.

Learn More
Image

पंजाब में कोई नया उद्योग शुरू नहीं हुआ व पुराना उद्योग उजड़ गया है। शेष बचे इक्का-दुक्का को छोड़ दूसरे राज्यों की ओर पलायन कर रहे हैं। नई युवा पीढ़ी विदेश भागने को उतावली है। सत्तारूढ़ और जन- प्रतिनिधि लगता है चैन की बांसुरी बजा रहे हैं, शायद इसीलिए सवाल करने वाले खुद असमंजस में हैं जो रंगले पंजाब के वारिस हैं। बेरोज़गारी दर भी 9% तक पहुंच गई है।

Learn More
Image

ਹੈ ਕਿਸੇ ਸਰਕਾਰੀ ਇਦਾਰੇ ਦੀ ਇਸ ਵੱਲ ਸਮੀਖਿਆ?

Learn More
Image

Is any department concerned, or are any steps being undertaken to mitigate the crises?

Learn More
...