Image

Youth & Politics: Right Choice or Misguided Influence?

Proposals - SUNLO

We explore how today's youth are being shaped by the political landscape. Are they making informed choices, or are they being swayed by political agendas? Let us share your views on the impact of politics on the younger generation and discuss whether their involvement is empowering or misguiding their future.

 

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

ਕਈ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦਾ ਕਰਦੀ ਆ ਰਹੀ ਹੈ ਕਿ ਪੰਜਾਬ ਵਿੱਚ ਅਜਿਹੇ ਮੌਕੇ ਪੈਦਾ ਕੀਤੇ ਜਾਣਗੇ, ਤਾਂ ਜੋ ਨੌਜਵਾਨਾਂ ਨੂੰ ਬਿਹਤਰ ਭਵਿੱਖ ਲਈ ਵਿਦੇਸ਼ ਨਾ ਜਾਣਾ ਪਵੇ। ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਹੈ ਕਿ 70,000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਪਾਸਪੋਰਟਾਂ ਦੀ ਮੰਗ ਵਿੱਚ ਕਮੀ ਦੱਸਦੀ ਹੈ ਕਿ ਨੌਜਵਾਨ ਹੁਣ ਪੰਜਾਬ ਵਿੱਚ ਹੀ ਰਹਿਣਾ ਚਾਹੁੰਦੇ ਹਨ। ਪਰ ਭਾਜਪਾ ਦਾ ਕਹਿਣਾ ਹੈ ਕਿ ਇਸ ਦਾ ਅਸਲ ਕਾਰਨ ਵਿਦੇਸ਼ਾਂ ਵਿੱਚ ਸਖ਼ਤ ਹੋ ਰਹੇ ਵੀਜ਼ਾ ਅਤੇ ਇਮੀਗ੍ਰੇਸ਼ਨ ਨਿਯਮ ਹਨ। ਭਾਜਪਾ ਪੰਜਾਬ ਵਿੱਚ 15–29 ਸਾਲ ਦੇ ਨੌਜਵਾਨਾਂ ਦੀ 22.3% ਬੇਰੁਜ਼ਗਾਰੀ ਦਰ ਦਾ ਵੀ ਹਵਾਲਾ ਦੇ ਰਹੀ ਹੈ, ਜਦੋਂ ਕਿ ਕੌਮੀ ਔਸਤ 15.9% ਹੈ। ਕੀ ਮਾਨ ਸਰਕਾਰ ਸੱਚਮੁੱਚ ਨੌਜਵਾਨਾਂ ਦਾ ਪਰਵਾਸ ਰੋਕ ਰਹੀ ਹੈ ਜਾਂ ਵਿਦੇਸ਼ਾਂ ਦੇ ਦਰਵਾਜ਼ੇ ਬੰਦ ਹੋਣ ਦਾ ਸਿਹਰਾ ਲੈ ਰਹੀ ਹੈ, ਜਦੋਂ ਕਿ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਅਜੇ ਵੀ ਘੱਟ ਹਨ ?

Learn More
Image

For years, the Aam Aadmi Party Government has promised to create a Punjab where young people no longer need to migrate abroad for a better future. Chief Minister Bhagwant Mann now claims that 70,000 government jobs have been provided and declining passport demand shows that youngsters are choosing to stay. But the BJP says the real reason is stricter visa and immigration rules abroad. It also points to Punjab's 22.3% unemployment rate among youth aged 15–29, compared with the national average of 15.9%. Is the Mann Government genuinely stopping youth migration or is it taking credit for doors closing abroad while jobs at home remain scarce ?

Learn More
Image

कई सालों से आम आदमी पार्टी सरकार वादा करती आई है कि पंजाब में ऐसे अवसर पैदा किए जाएंगे, ताकि युवाओं को बेहतर भविष्य के लिए विदेश न जाना पड़े। मुख्यमंत्री भगवंत मान का दावा है कि 70,000 सरकारी नौकरियां दी गई हैं और पासपोर्ट की मांग में गिरावट दिखाती है कि युवा अब पंजाब में ही रहना चाहते हैं। लेकिन भाजपा का कहना है कि इसकी असली वजह विदेशों में सख्त होते वीज़ा और आव्रजन नियम हैं। भाजपा पंजाब में 15–29 वर्ष के युवाओं की 22.3% बेरोज़गारी दर का भी हवाला दे रही है, जबकि राष्ट्रीय औसत 15.9% है। क्या मान सरकार सचमुच युवाओं का पलायन रोक रही है या विदेशों के दरवाज़े बंद होने का श्रेय ले रही है, जबकि पंजाब में रोजगार के अवसर अब भी कम हैं ?

Learn More
Image

ਪੰਜਾਬ ਵਿਧਾਨ ਸਭਾ ਨੇ ਇਕ ਮਤਾ ਪਾਸ ਕਰਕੇ ਭਵਿੱਖ ਦੀਆਂ ਸਰਕਾਰਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿੱਚ ਔਰਤਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ, ਮੁਫ਼ਤ ਬਿਜਲੀ, ਸਿਹਤ ਸਹੂਲਤਾਂ ਅਤੇ ਮੁਫ਼ਤ ਬੱਸ ਸਫ਼ਰ ਸ਼ਾਮਲ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਪਾਰਟੀਆਂ ਨੂੰ ਪੁੱਛਿਆ ਹੈ ਕਿ ਸੱਤਾ ਵਿੱਚ ਆਉਣ ’ਤੇ ਉਹ ਇਨ੍ਹਾਂ ਯੋਜਨਾਵਾਂ ਨੂੰ ਜਾਰੀ ਰੱਖਣਗੀਆਂ ਜਾਂ ਬੰਦ ਕਰਨਗੀਆਂ। ਆਮ ਆਦਮੀ ਪਾਰਟੀ ਇਨ੍ਹਾਂ ਲਾਭਾਂ ਨੂੰ ਸਿਆਸੀ ਰਿਆਇਤ ਨਹੀਂ, ਸਗੋਂ ਲੋਕਾਂ ਦਾ ਹੱਕ ਦੱਸ ਰਹੀ ਹੈ। ਪਰ ਕੀ ਆਮ ਆਦਮੀ ਪਾਰਟੀ ਇਨ੍ਹਾਂ ਯੋਜਨਾਵਾਂ ਰਾਹੀਂ 2027 ਦੀਆਂ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਜਵਾਬ ਦੇਣ ਲਈ ਮਜਬੂਰ ਕਰ ਰਹੀ ਹੈ ? ਤੁਹਾਡਾ ਕੀ ਮੁਲਾਂਕਣ ਹੈ ?

Learn More
Image

The Punjab Vidhan Sabha has passed a resolution urging future governments to continue welfare schemes launched under Bhagwant Mann. These include monthly assistance to women, free electricity, health coverage, free bus travel and other benefits. Finance Minister Harpal Singh Cheema has challenged opposition parties to clarify whether they would retain these schemes or cut them if elected. AAP is presenting these benefits as people's entitlements rather than political favours. But is AAP turning welfare schemes into a political test that forces its rivals to defend themselves before the 2027 elections ?

Learn More
...