ਗੰਭੀਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਵਰਲਡ ਬੈਂਕ ਇਹ ਕਹਿ ਰਿਹਾ ਹੈ ਕਿ ਭਾਰਤ ਤੋਂ ਉੱਤਰੀ ਅਤੇ ਦੱਖਣੀ ਅਮਰੀਕਾ ਤੱਕ ਵਪਾਰ ਕਰਨਾ 20 ਪ੍ਰਤੀਸ਼ਤ ਤੋਂ ਜ਼ਿਆਦਾ ਸਸਤਾ ਹੈ। ਇਸ ਦੇ ਉਲਟ ਭਾਰਤ ਤੋਂ ਇਹ ਕੰਮ ਕਿਸੀ ਅਰਬ ਦੇਸ਼ਾਂ ਜਾਂ ਗੁਆਂਢ ਦੇ ਸਾਰਕ ਮੁਲਕਾਂ ਨਾਲ ਕਰਨਾ ਔਖਾ। ਇਹ ਅੰਦਾਜ਼ਾ ਲਗਾਇਆ ਜਾਣਾ ਚਾਹੀਦਾ ਹੈ ਕਿ ਕਿਹੜਾ ਅਤੇ ਕਿੰਨਾ ਰੋਲ ਘਚੋਲਾ ਹੈ?