Image

Is this a reflection of regional pride, historical tradition, or something else?

Opinion

National population share of Punjab in the country is 2.29 percent. Still, personnel below officer rank in the army have an 8% contribution from Punjab.

The Voting is on

Yes 100%
Do you want to contribute your opinion on this topic?
Download BoloBolo Show App on your Android/iOS phone and let us have your views.
Image

2002 ਵਿੱਚ ਅਕਾਲੀ ਦਲ ਦੀ ਟਿਕਟ 'ਤੇ ਫਰੀਦਕੋਟ ਤੋਂ ਜਿੱਤਣ ਵਾਲੇ ਅਤੇ 2017 ਵਿੱਚ ਕਾਂਗਰਸ ਦੇ ਵਿਧਾਇਕ ਰਹੇ ਕੁਸ਼ਲਦੀਪ ਸਿੰਘ ‘ਕਿੱਕੀ’ ਢਿੱਲੋਂ ਨੇ ਆਪਣੇ ਆਪ ਨੂੰ ਇੱਕ ਵਫ਼ਾਦਾਰ ਤੇ ਰਣਨੀਤਿਕ ਆਗੂ ਵਜੋਂ ਸਾਬਿਤ ਕੀਤਾ, ਪਰ ਰਾਜਨੀਤਕ ਹਾਲਾਤਾਂ ਨੇ ਫਿਰ ਪਾਸਾ ਬਦਲ ਦਿੱਤਾ। 2025 ਦੀ ਲੁਧਿਆਣਾ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੇ ਉਪ-ਪ੍ਰਧਾਨ ਅਹੁਦੇ ਤੋਂ ਉਨ੍ਹਾਂ ਦਾ ਅਸਤੀਫਾ ਨਾ ਸਿਰਫ਼ ਪਾਰਟੀ ਦੀ ਧੜੇਬੰਦੀ, ਸਗੋਂ ਸੱਤਾ ਦੇ ਕੇਂਦਰ ਨਾਲ ਉਨ੍ਹਾਂ ਦੀ ਦੂਰੀ ਵੀ ਦਿਖਾਉਂਦਾ ਹੈ। 2022 ਵਿੱਚ ਤੀਜੇ ਸਥਾਨ ‘ਤੇ ਰਹਿਣ ਤੋਂ ਬਾਅਦ, ਹੁਣ ਕਿੱਕੀ ਢਿੱਲੋਂ ਰਾਜਨੀਤਿਕ ਮੋੜ ‘ਤੇ ਖੜ੍ਹੇ ਹਨ। 2027 ਨੇੜੇ ਆ ਰਿਹਾ ਹੈ, ਕੀ ਉਹ ਮੁੜ ਉੱਭਰਨਗੇ ਜਾਂ ਕਾਂਗਰਸ ਦੀ ਧੜੇਬੰਦੀ ‘ਚ ਗੁਆਚਿਆ ਹੋਇਆ ਇੱਕ ਹੋਰ ਸਿਪਾਹੀ ਬਣ ਜਾਣਗੇ?

Learn More
Image

Once a winner from Faridkot in 2002 on an Akali Dal ticket and later a Congress MLA in 2017, Kushaldeep Singh ‘Kikki’ Dhillon built his image as a loyalist and strategist, until chaos struck again. His resignation as Punjab Congress vice president after the 2025 Ludhiana bypoll turmoil exposed not just party disorder, but his own growing distance from the power circle. Having finished third in 2022, Kikki now stands at a political crossroads. As 2027 looms, will he rise again or remain another loyal soldier lost in Congress’s battlefield of egos?

Learn More
Image

एक समय 2002 में अकाली दल की टिकट पर फरीदकोट से विजेता और 2017 में कांग्रेस विधायक, कुशलदीप सिंह ‘किक्की’ ढिल्लों ने खुद को एक वफ़ादार और रणनीतिक नेता के रूप में स्थापित किया था, लेकिन किस्मत ने फिर करवट ली। 2025 के लुधियाना उपचुनाव की उठा-पटक के बीच पंजाब कांग्रेस उपाध्यक्ष पद से उनका इस्तीफ़ा न सिर्फ़ पार्टी की अव्यवस्था, बल्कि केंद्र से उनकी बढ़ती दूरी को भी उजागर करता है। 2022 में तीसरे स्थान पर रहने के बाद, अब किक्की ढिल्लों चौराहे पर खड़े हैं। 2027 आते-आते सवाल यही है, क्या वे फिर से उभरेंगे या कांग्रेस की गुटबाज़ी में खोए एक और सिपाही बन कर रह जाएंगे?

Learn More
Image

ਕਦੇ ਅਨੁਸ਼ਾਸਨ ਲਈ ਮਸ਼ਹੂਰ ਖਿਡਾਰੀ ਤੇ ਹੁਣ ਤਜਰਬੇਕਾਰ ਸਿਆਸਤਦਾਨ, ਪਰਗਟ ਸਿੰਘ ਪਵਾਰ ਨੇ ਆਪਣੀ ਵਿਸ਼ਵਾਸਯੋਗ ਛਵੀ ਨਾਲ 2022 'ਚ ਜਲੰਧਰ ਕੈਂਟ ਤੋਂ ਜਿੱਤ ਹਾਸਲ ਕੀਤੀ। ਲੁਧਿਆਣਾ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਉਪ-ਪ੍ਰਧਾਨ ਦੇ ਅਹੁਦੇ ਤੋਂ ਉਨ੍ਹਾਂ ਦਾ ਅਸਤੀਫ਼ਾ ਪਾਰਟੀ ਅੰਦਰ ਦੀ ਧੜੇਬੰਦੀ ਨੂੰ ਬੇਨਕਾਬ ਕਰ ਗਿਆ, ਹਾਲਾਂਕਿ ਰਾਜਾ ਵੜਿੰਗ ਦੇ ਜਲੰਧਰ ਦੌਰੇ ਨਾਲ ਮਾਮਲਾ ਕੁੱਝ ਠੰਡਾ ਪਿਆ। ਪਰ 2027 ਨੇੜੇ ਆਉਂਦਿਆਂ ਵੇਖ, ਸਵਾਲ ਇਹ ਹੈ ਕੀ ਪਰਗਟ ਦੀ ਸ਼ਾਂਤ ਅਤੇ ਅਨੁਸ਼ਾਸਿਤ ਸਿਆਸਤ AAP ਦੀ ਤੇਜ਼ ਰਫ਼ਤਾਰ ਅਤੇ ਕਾਂਗਰਸ ਦੀ ਉਲਝਣ ‘ਤੇ ਭਾਰੀ ਪਏਗੀ?

Learn More
Image

Once a disciplined sportsman and now a seasoned politician, Pargat Singh Powar turned his credibility into victory in Jalandhar Cantt in 2022. His brief resignation as Punjab Congress vice president after the Ludhiana bypolls exposed the party’s factional cracks, but the rift seemed patched when Raja Warring visited him in Jalandhar. Still, as 2027 nears, the question looms: Can Pargat’s calm consistency outplay AAP’s aggression and Congress’s own confusion?

Learn More
...