ਪਹਿਲੇ ਹਰੇ ਇਨਕਲਾਬ ਤੋਂ ਬਾਅਦ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਪੂਰੀ ਤਰ੍ਹਾਂ ਵਰਤਿਆ ਗਿਆ, ਪਰ ਦੇਸ਼ ਦੇ ਅੰਨ ਭੰਡਾਰਨ ਲਈ ਇਹ ਜ਼ਰੂਰੀ ਵੀ ਸੀ। ਇਸ ਲਈ ਅੱਜ ਅਸੀਂ ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਭਾਵੇਂ ਉਹ ਜ਼ਮੀਨ ਹੇਠਲਾ ਪਾਣੀ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਹੈ ਜਾਂ ਫਿਰ ਸਾਡੀ ਮਿਹਨਤ-ਮਜ਼ਦੂਰੀ ਇਹ ਸੱਭ ਨਿਰਯਾਤ ਹੋ ਰਹੀ ਹੈ। ਇਸ ਦਾ ਕਿੰਨਾ ਕੁ ਲਾਹੇਵੰਦ ਮੁੱਲ ਮਿਲ ਰਿਹਾ ਹੈ?