ਖੇਡ ਅਤੇ ਖਿਡਾਰੀਆਂ ਨੂੰ ਵਿਕਸਿਤ ਕਰਨ ਲਈ ਕਿੰਨਾ ਕੁ ਕੇਂਦਰੀ ਯੋਗਦਾਨ ਲਿਆ ਗਿਆ ਹੈ, ਇਸ ਬਾਰੇ ਕਦੀ ਕੋਈ ਗੱਲ ਹੋਈ? ਸਰਕਾਰ ਵੱਲੋਂ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਪੁਖ਼ਤਾ ਵਿਉਂਤਬੰਦੀ ਕਦੋਂ ਹੋਵੇਗੀ ਕਿ ਅਗਲੇ ਓਲੰਪਿਕ ਤੱਕ ਅਖਬਾਰੀ ਬਿਆਨ ਨਾਲ ਹੀ ਸਾਰ ਲਿਆ ਜਾਵੇਗਾ?