ਪੰਜਾਬ ਵਿੱਚ ਕਣਕ ਹੇਠ ਰਕਬਾ 35 ਲੱਖ ਹੈਕਟੇਅਰ ਤੋਂ ਜ਼ਿਆਦਾ ਹੈ ਅਤੇ ਬੀਤੇ ਸਮੇਂ 'ਚ ਇਸ ਦੀ 165 ਲੱਖ ਟਨ ਦੇ ਕਰੀਬ ਪੈਦਾਵਾਰ ਹੋਈ ਹੈ। ਦੇਸ਼ ਵਿੱਚ ਇਸ ਦੀ ਪ੍ਰਤੀ ਹੈਕਟੇਅਰ ਪੈਦਾਵਾਰ 4700 ਕਿੱਲੋ ਹੈ।