ਸਰਕਾਰੀ ਅੰਕੜਿਆਂ ਦੇ ਮੁਤਾਬਿਕ ਝੋਨਾ/ਚੌਲਾਂ ਹੇਠਲਾ ਰਕਬਾ 31 ਲੱਖ ਹੈਕਟੇਅਰ ਤੋਂ ਜ਼ਿਆਦਾ ਹੈ, ਜਿਸ ਵਿੱਚੋਂ 137 ਲੱਖ ਟਨ ਦੇ ਕਰੀਬ ਪੈਦਾਵਾਰ ਹੋਈ ਹੈ। ਇਸ ਦੇ ਮੱਦੇਨਜ਼ਰ ਜੇਕਰ ਦੇਸ਼ ਦਾ ਝਾੜ ਗਿਣਿਆ ਜਾਵੇ ਤਾਂ ਪ੍ਰਤੀ ਹੈਕਟੇਅਰ ਦਾ 4300 ਕਿੱਲੋ ਦੇ ਇਰਦ-ਗਿਰਦ ਹੈ।