Image

How can the state manage its finances to maintain a balance while also guaranteeing sufficient funds for public development and welfare programs?

Polling

The Punjab Government has allocated over 35,000 crore Rupees for employee salaries and wages, and more than 18,000 crore Rupees for pension benefits from the state's tax revenue of 58,900 crore Rupees in 2024-2025 Budget.

 

A) By increasing the tax amount

B) By increasing employment opportunities

C) By Inviting foreign investors to Punjab

Do you want to contribute your opinion on this topic?
Download BoloBolo Show App on your Android/iOS phone and let us have your views.
Image

ਲੰਬੀ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਦਾ ਮਜ਼ਬੂਤ ਸਿਆਸੀ ਗੜ੍ਹ ਰਿਹਾ ਹੈ। 1977 ਤੋਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਇਸ ਸੀਟ 'ਤੇ ਅੱਠ ਵਾਰ ਜਿੱਤ ਚੁੱਕਾ ਹੈ। ਪਰ 2027 ਦੀਆਂ ਚੋਣਾਂ ਵਿੱਚ ਇਸ ਹਲਕੇ ਤੋਂ ਕਈ ਸਿਆਸੀ ਪਰਿਵਾਰਾਂ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਸੁਖਬੀਰ ਸਿੰਘ ਬਾਦਲ ਲੰਬੀ ਤੋਂ ਚੋਣ ਲੜ ਸਕਦੇ ਹਨ, ਜਦੋਂ ਕਿ ਸੰਭਾਵੀ ਗਠਜੋੜ ਤਹਿਤ ਜੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਦੀ ਹੈ, ਤਾਂ ਭਾਜਪਾ ਆਗੂ ਮੇਜਰ (ਸੇਵਾਮੁਕਤ) ਭੁਪਿੰਦਰ ਸਿੰਘ ਢਿੱਲੋਂ ਦੀ ਦਾਅਵੇਦਾਰੀ ਪਿੱਛੇ ਰਹਿ ਸਕਦੀ ਹੈ। ਕਾਂਗਰਸ ਵੱਲੋਂ ਟਿਕਟ ਦੇ ਦਾਅਵੇਦਾਰ ਫਤਿਹ ਬਾਦਲ ਅਤੇ ਜਗਪਾਲ ਸਿੰਘ ਅਬੁਲਖੁਰਾਣਾ ਵੀ ਸਿਆਸੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਇਨ੍ਹੇ ਸਾਰੇ ਉਮੀਦਵਾਰਾਂ ਦੇ ਪਿੱਛੇ ਸਿਆਸੀ ਪਰਿਵਾਰਾਂ ਦੀ ਵਿਰਾਸਤ ਹੋਣ ਦੇ ਬਾਵਜੂਦ, ਕੀ ਲੰਬੀ ਦੀ 2027 ਦੀ ਚੋਣ ਜਨਤਾ ਦੇ ਸਮਰਥਨ ਨਾਲ ਤੈਅ ਹੋਵੇਗੀ ਜਾਂ ਸਿਆਸੀ ਖ਼ਾਨਦਾਨੀ ਨਾਵਾਂ ਨਾਲ ?

Learn More
Image

Lambi has long been a stronghold of the Badal family, with the Shiromani Akali Dal winning the seat eight times since 1977. But the 2027 contest could see several political families competing for the same constituency. Sukhbir Singh Badal may contest from Lambi, while BJP leader Major (Retd.) Bhupinder Singh Dhillon could lose his chance if the seat goes to the Shiromani Akali Dal under a possible alliance. Congress ticket aspirants Fateh Badal and Jagpal Singh Abulkhurana also have family links to former political leaders. With so many candidates carrying family legacies, will Lambi's 2027 election be decided by public support or political surnames ?

Learn More
Image

लंबी, लंबे समय से बादल परिवार का मजबूत राजनीतिक गढ़ रहा है। 1977 से अब तक शिरोमणि अकाली दल इस सीट पर आठ बार जीत चुका है। लेकिन 2027 के चुनाव में इस सीट पर कई राजनीतिक परिवारों के बीच मुकाबला देखने को मिल सकता है। सुखबीर सिंह बादल लंबी से चुनाव लड़ सकते हैं, जबकि संभावित गठबंधन के तहत यदि यह सीट शिरोमणि अकाली दल को मिलती है, तो भाजपा नेता मेजर (सेवानिवृत्त) भूपिंदर सिंह ढिल्लों की उम्मीदवारी पीछे छूट सकती है। कांग्रेस के टिकट के दावेदार फतेह बादल और जगपाल सिंह अबुलखुराना भी राजनीतिक परिवारों से जुड़े हैं। इतने सारे उम्मीदवारों के पीछे राजनीतिक परिवारों की विरासत होने के बीच, क्या लंबी का 2027 का चुनाव जनता के समर्थन से तय होगा या राजनीतिक उपनामों से ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਵੱਡੀਆਂ ਕਿਸਾਨ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ (ਲਖੋਵਾਲ) ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦਾ ਸਮਰਥਨ ਮਿਲਿਆ ਹੈ। ਦੋਵਾਂ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਨੂੰ ਹੈ, ਭਾਰਤੀ ਜਨਤਾ ਪਾਰਟੀ ਨੂੰ ਨਹੀਂ। ਪਰ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਭਾਵੀ ਗੱਠਜੋੜ ਦਾ ਵਿਰੋਧ ਵੀ ਨਹੀਂ ਕਰਨਗੀਆਂ। ਇਹ ਓਹੀ ਜਥੇਬੰਦੀਆਂ ਹਨ ਜਿਨ੍ਹਾਂ ਨੇ 2020–21 ਦੌਰਾਨ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਖ਼ਿਲਾਫ਼ ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜੇ ਕਿਸਾਨ ਜਥੇਬੰਦੀਆਂ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਨਹੀਂ ਕਰਨਾ ਚਾਹੁੰਦੀਆਂ ਪਰ ਉਸ ਨਾਲ ਗੱਠਜੋੜ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਲਈ ਤਿਆਰ ਹਨ, ਤਾਂ ਉਨ੍ਹਾਂ ਦੇ ਸਿਆਸੀ ਸਿਧਾਂਤਾਂ ਦੀ ਅਸਲ ਕਸੌਟੀ ਕੀ ਹੈ ?

Learn More
Image

The Shiromani Akali Dal has secured support from two major farmers' unions, BKU (Lakhowal) and BKU (Kadian), ahead of the 2027 Punjab Assembly elections. Both unions have made it clear that their support is for the Akali Dal, not the BJP. Yet, they say they will not oppose an Akali-BJP alliance. This comes despite their role in the 2020–21 farmers' protest against the BJP-led Centre and the three farm laws. If farmers' unions refuse to support the BJP but are willing to back the Shiromani Akali Dal even in an alliance with it, where do their political principles stand ?

Learn More
...