ਫਾਤਿਮਾ ਸਨਾ ਸ਼ੇਖ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਜਦੋਂ ਉਹ ਸਾਈਕਲ ਚਲਾ ਰਹੀ ਸੀ, ਤਾ ਇੱਕ ਆਦਮੀ ਨੇ ਸੁੰਨੀਆਂ ਸੜਕਾਂ 'ਤੇ ਉਸ ਦਾ ਪਿੱਛਾ ਕੀਤਾ।
ਕੀ ਭਾਰਤ ਵਿਚ ਔਰਤਾਂ ਕਦੇ ਬਿਨਾਂ ਡਰ ਦੇ ਇੱਕਲੀਆ ਰਹਿ ਸਕਦੀਆਂ ਹਨ?
A. ਸਿਰਫ ਸਾਵਧਾਨ ਰਹਿ ਕੇ।
B. ਸਿਰਫ ਖਾਸ ਤੇ ਸੁਰੱਖਿਅਤ ਖੇਤਰਾਂ ਵਿੱਚ।
C. ਨਹੀਂ, ਕਦੇ ਵੀ ਨਹੀਂ।