Image

In Punjab number of buffaloes has decreased but production of milk per cow has increased, what could be the reason?

Trending

What is the present trend?

  1. The emergence of high-tech commercial dairy farming in the past decade.
  2. Healthy diet and upgraded medical care has vastly contributed to the rise in milk production. 
  3. The buffalo count has slipped as unfit and non-milk producing heads are taken for culling.
  4. High-quality germplasm used in reproduction of Holstein Friesians cows.
Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ, ਪਰਗਟ ਸਿੰਘ ਨੇ ਯੋਗਤਾ ਦੇ ਆਧਾਰ ’ਤੇ ਟਿਕਟਾਂ ਦੇਣ ਦਾ ਵਾਅਦਾ ਕੀਤਾ ਹੈ। ਰਾਜਾ ਵੜਿੰਗ ਨੇ ਵੀ ਨੌਜਵਾਨ ਆਗੂਆਂ ਨੂੰ 50 ਫ਼ੀਸਦੀ ਤੋਂ ਵੱਧ ਟਿਕਟਾਂ ਦੇਣ ਦੀ ਗੱਲ ਕਹੀ ਹੈ। ਪਰ ਜਿਸ ਪਾਰਟੀ ਵਿੱਚ ਸੀਨੀਅਰ ਆਗੂਆਂ ਦੇ ਆਪਣੇ ਧੜੇ ਅਤੇ ਪ੍ਰਭਾਵ ਹਨ, ਕੀ ਚੋਣ ਲੜਨ ਲਈ ਟਿਕਟ ਯੋਗਤਾ ਦੇ ਆਧਾਰ ’ਤੇ ਮਿਲੇਗੀ ਜਾਂ ਆਗੂਆਂ ਪ੍ਰਤੀ ਵਫ਼ਾਦਾਰੀ ਅਤੇ ਸਿਆਸੀ ਸਬੰਧ ਵੀ ਉਮੀਦਵਾਰਾਂ ਦੀ ਕਿਸਮਤ ਤੈਅ ਕਰਨਗੇ ? ਪੰਜਾਬ ਕਾਂਗਰਸ ਦੇ ਆਗੂ ਯੋਗਤਾ ਦੇ ਆਧਾਰ ’ਤੇ ਟਿਕਟਾਂ ਦੇਣ ਅਤੇ ਨੌਜਵਾਨ ਚਿਹਰਿਆਂ ਨੂੰ ਵੱਧ ਮੌਕੇ ਦੇਣ ਦੀ ਗੱਲ ਕਰ ਰਹੇ ਹਨ। ਪਰ ਜਦੋਂ ਉਮੀਦਵਾਰਾਂ ਦੀ ਅੰਤਿਮ ਸੂਚੀ ਤਿਆਰ ਹੋਵੇਗੀ, ਤਾਂ ਕੀ ਪਾਰਟੀ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਅਤੇ ਲੋਕਾਂ ਦਾ ਸਮਰਥਨ ਹਾਸਲ ਕਰਨ ਵਾਲੇ ਆਗੂਆਂ ਨੂੰ ਤਰਜੀਹ ਦੇਵੇਗੀ ਜਾਂ ਤਾਕਤਵਰ ਆਗੂਆਂ ਦੇ ਕਰੀਬੀਆਂ ਨੂੰ ਵੱਧ ਫ਼ਾਇਦਾ ਮਿਲੇਗਾ ?

Learn More
Image

With the 2027 Punjab Assembly elections approaching, Pargat Singh has promised merit-based ticket distribution. Raja Warring has also called for giving young leaders more than 50% of tickets. But in a party where senior leaders have their own camps and influence, will merit decide who gets to contest or will loyalty and connections still shape the final list? Punjab Congress leaders are promising merit-based tickets and greater chances for young faces. But when the final list is drawn up, will the party reward ground-level work and public support, or will loyalty to powerful leaders matter more than a candidate’s record ?

Learn More
Image

2027 के पंजाब विधानसभा चुनाव नज़दीक आने के साथ, परगट सिंह ने मेरिट के आधार पर टिकट देने का वादा किया है। राजा वड़िंग ने भी युवा नेताओं को 50% से अधिक टिकट देने की बात कही है। लेकिन जिस पार्टी में वरिष्ठ नेताओं के अपने गुट और प्रभाव हैं, क्या टिकट का फैसला योग्यता के आधार पर होगा या नेताओं के प्रति वफादारी और राजनीतिक संबंध भी उम्मीदवारों की किस्मत तय करेंगे ? पंजाब कांग्रेस के नेता योग्यता के आधार पर टिकट देने और युवा चेहरों को अधिक मौके देने की बात कर रहे हैं। लेकिन जब उम्मीदवारों की अंतिम सूची तैयार होगी, तो क्या पार्टी जमीनी स्तर पर काम करने वाले और जनता का समर्थन पाने वाले नेताओं को तरजीह देगी या फिर ताकतवर नेताओं के करीबी होने का फायदा उम्मीदवारों को मिलेगा ?

Learn More
Image

ਜੇ ਕਾਂਗਰਸ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਮੌਜੂਦਾ ਸੰਸਦ ਮੈਂਬਰਾਂ ਨੂੰ ਟਿਕਟ ਨਾ ਦੇਣ ਦਾ ਫ਼ੈਸਲਾ ਕਰਦੀ ਹੈ, ਤਾਂ ਕੀ ਹੋਵੇਗਾ ? ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਚੋਣਾਂ ਦੀ ਦੌੜ ਤੋਂ ਬਾਹਰ ਹੋ ਸਕਦੇ ਹਨ। ਇਸ ਨਾਲ ਪਾਰਟੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਦੇ ਸਮੀਕਰਨ ਬਦਲ ਸਕਦੇ ਹਨ ਅਤੇ ਪ੍ਰਤਾਪ ਸਿੰਘ ਬਾਜਵਾ ਲਈ ਅੱਗੇ ਵੱਧਣ ਦਾ ਰਾਹ ਖੁੱਲ੍ਹ ਸਕਦਾ ਹੈ। ਪਰ ਕੀ ਕਾਂਗਰਸ ਨੂੰ ਲੀਡਰਸ਼ਿਪ ਵਿੱਚ ਬਦਲਾਅ ਲਈ ਇਹ ਕਦਮ ਚੁੱਕਣਾ ਚਾਹੀਦਾ ਹੈ ਜਾਂ ਇਸ ਨਾਲ ਪਾਰਟੀ ਅੰਦਰ ਸੱਤਾ ਦੀ ਨਵੀਂ ਖਿੱਚੋਤਾਣ ਸ਼ੁਰੂ ਹੋ ਸਕਦੀ ਹੈ ?

Learn More
Image

What if Congress decides not to field its sitting MPs in the 2027 Punjab Assembly elections ? Sukhjinder Singh Randhawa, Amarinder Singh Raja Warring and Charanjit Singh Channi could be out of the Assembly race, potentially changing the party’s CM calculations. This could open up space for Partap Singh Bajwa to emerge as a leading contender. But should Congress take this step to reshape its leadership or could it trigger a fresh power struggle within the party ?

Learn More
...