Image

ਪਰਗਟ ਸਿੰਘ ਨੇ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਪੁਰਾਣੀ ਵਿਚਾਰ-ਚਰਚਾ ਵਾਲੀ ਭੁੱਖ ਨੂੰ ਯਾਦ ਕਰਵਾਇਆ। ਹੁਣ, ਜਦੋਂ ਕਿ ਕਰੋੜਾਂ ਰੁਪਏ ਖਰਚ ਕੇ ਕੁੱਝ ਮਿੰਟਾਂ ਦੀ ਨਕਲੀ ਕਾਰਵਾਈ ਚੱਲ ਰਹੀ ਹੈ, ਕੀ 'ਆਪ' ਸਾਬਤ ਕਰ ਰਹੀ ਹੈ ਕਿ ਸੱਤਾ ਵਿੱਚ ਆਉਣ ਤੋਂ ਬਾਅਦ "ਕ੍ਰਾਂਤੀਕਾਰੀ" ਵੀ ਚੁੱਪ ਹੋ ਜਾਂਦੇ ਹਨ?

Trending

ਤੁਸੀਂ ਆਮ ਆਦਮੀ ਪਾਰਟੀ ਦੀ ਸ਼ਾਸਨ ਸ਼ੈਲੀ ਨੂੰ ਕਿਵੇਂ ਵੇਖਦੇ ਹੋ?

Voting Results

Phenomenal 11%
Average 22%
Disastrous 66%
Do you want to contribute your opinion on this topic?
Download BoloBolo Show App on your Android/iOS phone and let us have your views.
Image

Pargat Singh reminded the House of AAP’s past hunger for debate. Now, with crores spent on a few token minutes of assembly time. Is AAP proving that once in power, even “revolutionaries” prefer mute mode?

Learn More
Image

परगट सिंह ने विधानसभा में आम आदमी पार्टी की बहस की पुरानी भूख की याद दिलाई। अब, जब करोड़ों रुपये खर्च कर कुछ मिनटों की औपचारिक कार्यवाही हो रही है, क्या आम आदमी पार्टी साबित कर रही है कि सत्ता में आने के बाद "क्रांतिकारी" भी मौन व्रत धारण कर लेते हैं?

Learn More
Image

ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪੰਜਾਬ ਇਹੋ ਜਿਹਾ ਸੂਬਾ ਕਿਉਂ ਬਣ ਗਿਆ ਜਿੱਥੇ ਹੁਣ ਇੱਕ ਐੱਫ.ਆਈ.ਆਰ. ਇੱਕ ਬੰਦੇ ਲਈ ਨਹੀਂ, ਸਗੋਂ ਪੂਰੇ ਪਰਿਵਾਰਾਂ — ਮਾਵਾਂ ਤੇ ਧੀਆਂ ਤੱਕ ਉੱਤੇ NDPS ਦੇ ਮਾਮਲੇ ਦਰਜ ਹੋ ਰਹੇ ਨੇ? ਤੇ ਦੂਜੇ ਪਾਸੇ ਮੁੱਖ ਮੰਤਰੀ ਮੰਚਾਂ 'ਤੇ 'ਸੁਧਾਰਾਂ' ਦੀਆਂ ਵਾਹਵਾਹੀਆਂ ਕਰਦੇ ਨੇ?

Learn More
Image

Why has Punjab under AAP become a state where one FIR no longer fits one person, but entire families, including mothers and daughters, are booked under NDPS — while the CM celebrates 'reforms' on stage?

Learn More
Image

आम आदमी पार्टी के राज में पंजाब ऐसा राज्य क्यों बन गया है जहाँ अब एक FIR एक इंसान पर नहीं, बल्कि पूरे परिवारों पर, माँ-बेटियों तक पर NDPS के तहत केस दर्ज हो रहे हैं? और दूसरी तरफ मुख्यमंत्री मंच पर 'सुधारों' की तारीफ करते हैं?

Learn More
...