Image

Let's talk about how the celebration of Rakhi has changed in modern times? Record your thoughts & viewpoint.

Proposals - SUNLO

To share your viewpoint:-

Go to the main page of the BoloBolo Show app and, 
Then click on the microphone button at the bottom bar of the app.
Record your message in a clear voice then submit your response.

Image

ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਹੈ ਕਿ ਮੁਫ਼ਤ ਬਿਜਲੀ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਹਰ ਮਹੀਨੇ ₹1,000 ਦੀ ਵਿੱਤੀ ਸਹਾਇਤਾ ਅਤੇ ₹10 ਲੱਖ ਦਾ ਸਿਹਤ ਬੀਮਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਹੇਗੀ। ਸਰਕਾਰ ਇਨ੍ਹਾਂ ਯੋਜਨਾਵਾਂ ਨੂੰ ਆਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ ਪਰ ਇਨ੍ਹਾਂ ਦੇ ਲੰਮੇ ਸਮੇਂ ਦੇ ਖਰਚੇ ਅਤੇ ਪੰਜਾਬ ਦੀ ਆਰਥਿਕ ਹਾਲਤ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਸਵਾਲ ਉਠ ਰਹੇ ਹਨ। ਜਦੋਂ ਲੋਕ ਭਲਾਈ ਯੋਜਨਾਵਾਂ ਸਰਕਾਰ ਦੀ ਸਿਆਸੀ ਰਣਨੀਤੀ ਦਾ ਅਹਿਮ ਹਿੱਸਾ ਬਣ ਰਹੀਆਂ ਹਨ, ਤਾਂ ਕੀ ਆਮ ਆਦਮੀ ਪਾਰਟੀ ਪੰਜਾਬ ਨੂੰ ਮਜ਼ਬੂਤ ਬਣਾ ਰਹੀ ਹੈ ਜਾਂ ਸੱਤਾ ਵਿੱਚ ਬਣੇ ਰਹਿਣ ਲਈ ਸਰਕਾਰੀ ਸਬਸਿਡੀਆਂ 'ਤੇ ਨਿਰਭਰ ਹੋ ਰਹੀ ਹੈ ?

Learn More
Image

Chief Minister Bhagwant Mann has vowed that free electricity, free bus travel for women, monthly financial assistance of ₹1,000 for women and ₹10 Lakhs health cover will continue as long as the Aam Aadmi Party remains in power. The Government calls these schemes a major achievement, but questions remain over their long-term cost and impact on Punjab's finances. With welfare benefits becoming a key part of its political pitch, is the Aam Aadmi Party building a stronger Punjab or relying on public subsidies to retain power ?

Learn More
Image

मुख्यमंत्री भगवंत मान ने वादा किया है कि मुफ्त बिजली, महिलाओं के लिए मुफ्त बस यात्रा, हर महीने ₹1,000 की आर्थिक सहायता और ₹10 लाख का स्वास्थ्य बीमा तब तक जारी रहेगा, जब तक पंजाब में आम आदमी पार्टी की सरकार रहेगी। सरकार इन योजनाओं को अपनी बड़ी उपलब्धि बता रही है लेकिन इनके लंबे समय के खर्च और पंजाब की आर्थिक स्थिति पर पड़ने वाले असर को लेकर सवाल उठ रहे हैं। जब कल्याणकारी योजनाएं सरकार की राजनीतिक रणनीति का अहम हिस्सा बन रही हैं, तो क्या आम आदमी पार्टी पंजाब को मजबूत बना रही है या सत्ता में बने रहने के लिए सरकारी सब्सिडी पर निर्भर हो रही है ?

Learn More
Image

2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਆਮ ਆਦਮੀ ਪਾਰਟੀ 26 ਨਵੰਬਰ ਨੂੰ ਮੋਗਾ ਵਿੱਚ ਇਕ ਵੱਡੀ ਰੈਲੀ ਕਰਨ ਜਾ ਰਹੀ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਇਸ ਰੈਲੀ ਰਾਹੀਂ ਚੋਣ ਬਿਗਲ ਵਜਾਉਣ ਦੀ ਤਿਆਰੀ ਵਿੱਚ ਹਨ। ਪਰ ਪੰਜਾਬ ਵਿੱਚ ਅੱਜ ਵੀ ਰੁਜ਼ਗਾਰ, ਨਸ਼ਿਆਂ, ਕਰਜ਼ੇ ਅਤੇ ਸ਼ਾਸਨ ਨੂੰ ਲੈ ਕੇ ਸਵਾਲ ਖੜ੍ਹੇ ਹਨ। ਮੋਗਾ ਵਿੱਚ ਪਹਿਲਾਂ ਵੀ ਕਈ ਵੱਡੀਆਂ ਸਿਆਸੀ ਰੈਲੀਆਂ ਹੋ ਚੁੱਕੀਆਂ ਹਨ ਪਰ ਇਤਿਹਾਸ ਦੱਸਦਾ ਹੈ ਕਿ ਵੱਡੀ ਭੀੜ ਹਮੇਸ਼ਾ ਚੋਣ ਜਿੱਤਣ ਦੀ ਗਾਰੰਟੀ ਨਹੀਂ ਹੁੰਦੀ। ਕੀ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਦਮ 'ਤੇ ਪੰਜਾਬ ਜਿੱਤਣ ਦੀ ਤਿਆਰੀ ਕਰ ਰਹੀ ਹੈ ਜਾਂ ਉਸ ਨੂੰ ਉਮੀਦ ਹੈ ਕਿ ਇਕ ਹੋਰ ਵੱਡੀ ਰੈਲੀ ਵੋਟਰਾਂ ਨੂੰ ਉਸ ਦੇ ਅਧੂਰੇ ਵਾਅਦੇ ਭੁਲਾ ਦੇਵੇਗੀ ?

Learn More
Image

With the 2027 Assembly elections approaching, the Aam Aadmi Party is preparing for a mega rally in Moga on November 26. Arvind Kejriwal and Bhagwant Mann are expected to sound the election bugle. But Punjab still faces questions over jobs, drugs, debt and governance. Moga has hosted many grand political rallies, yet history shows that huge crowds do not guarantee electoral victories. Is AAP preparing to win Punjab through its performance or hoping that another mega rally will make voters forget its unfulfilled promises ?

Learn More
...