Image

दो साल के मिशन मोड भर्ती कार्यक्रम के बाद, रिजर्व श्रेणियों से फैकल्टी की भर्ती करने में आई.आई.टी और आई.आई.एम अब तक SC/ST फैकल्टी सदस्यता का 10% भी पूरा क्यों नहीं कर पाए?

Suggestions - SLAH

A.) क्या यह नीति की विफलता है या

 

B.) एक प्रणालीगत भेदभाव का संकेत?

Do you want to contribute your opinion on this topic?
Download BoloBolo Show App on your Android/iOS phone and let us have your views.
Image

ਸਤਨਾਮ ਸਿੰਘ ਸੰਧੂ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ ਅਤੇ ਚੰਡੀਗੜ੍ਹ ਯੂਨੀਵਰਸਿਟੀ ਨਾਲ ਜੁੜੇ ਹੋਣ ਕਰਕੇ ਕੌਮੀ ਪੱਧਰ 'ਤੇ ਪਛਾਣ ਹਾਸਲ ਕਰਦਿਆਂ ਰਾਜ ਸਭਾ ਦੇ ਮਨੋਨੀਤ ਮੈਂਬਰ ਬਣੇ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਵੀ-ਨਾਓ ਨਿਵੇਸ਼ ਧੋਖਾਧੜੀ ਮਾਮਲੇ ਵਿੱਚ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਅਧਿਕਾਰੀਆਂ ਅਨੁਸਾਰ, ਯੂਨੀਵਰਸਿਟੀ ਦੇ ਕੁਲਪਤੀ ਨਾਲ ਜੁੜੀਆਂ ਸੰਸਥਾਵਾਂ ਨੂੰ ਵੀ-ਨਾਓ ਸਮੂਹ ਦੀਆਂ ਕੰਪਨੀਆਂ ਤੋਂ ਪੈਸਾ ਮਿਲਿਆ ਸੀ। ਜਾਂਚ ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਸੰਧੂ ਦੀ ਕੋਈ ਸਿੱਧੀ ਭੂਮਿਕਾ ਨਹੀਂ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਲੈਣ-ਦੇਣ ਬਾਰੇ ਜਾਣਕਾਰੀ ਦੇਣ ਲਈ ਬੁਲਾਇਆ ਗਿਆ ਹੈ। ਸਿੱਖਿਆ ਦੇ ਖੇਤਰ ਤੋਂ ਸੰਸਦ ਤੱਕ ਸਤਨਾਮ ਸਿੰਘ ਸੰਧੂ ਦਾ ਸਫ਼ਰ ਕਾਫ਼ੀ ਅੱਗੇ ਵੱਧਿਆ ਹੈ। ਕੀ ਜਾਂਚ ਏਜੰਸੀ ਦਾ ਇਹ ਸੰਮਨ ਹੁਣ ਉਨ੍ਹਾਂ ਦੀ ਵੱਧਦੀ ਜਨਤਕ ਪਛਾਣ ਨੂੰ ਹੋਰ ਜਾਂਚ ਅਤੇ ਸਵਾਲਾਂ ਦੇ ਘੇਰੇ ਵਿੱਚ ਲਿਆਵੇਗਾ ?

Learn More
Image

Satnam Singh Sandhu rose from the education sector to become a nominated Rajya Sabha MP, gaining national recognition through his association with Chandigarh University. Now, the Enforcement Directorate has summoned him in the Vuenow investor fraud case. Officials say entities linked to the University's Chancellor received funds from Vuenow Group Companies. The E.D. has clarified that Sandhu has no direct role in the case and wants him to explain the transactions. As Satnam Sandhu's public profile has grown from educationist to Parliamentarian, will this ED summons put his rise under greater public scrutiny ?

Learn More
Image

सतनाम सिंह संधू ने शिक्षा के क्षेत्र में अपनी पहचान बनाई और चंडीगढ़ यूनिवर्सिटी से जुड़े होने के कारण राष्ट्रीय स्तर पर पहचान हासिल करते हुए राज्यसभा के मनोनीत सदस्य बने। अब प्रवर्तन निदेशालय ने उन्हें वी-नाउ निवेश धोखाधड़ी मामले में पूछताछ के लिए समन भेजा है। अधिकारियों के अनुसार, यूनिवर्सिटी के कुलपति से जुड़ी संस्थाओं को वी-नाउ समूह की कंपनियों से धन मिला था। निदेशालय ने स्पष्ट किया है कि इस मामले में संधू की कोई सीधी भूमिका नहीं है और उन्हें इन लेन-देन के बारे में जानकारी देने के लिए बुलाया गया है। शिक्षा के क्षेत्र से संसद तक सतनाम सिंह संधू का सफर काफी आगे बढ़ा है। क्या निदेशालय का यह समन अब उनकी बढ़ती सार्वजनिक पहचान को और अधिक जांच और सवालों के दायरे में लाएगा ?

Learn More
Image

ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ 1 ਜੁਲਾਈ ਨੂੰ ਪਾਰਟੀ ਦੀ 2027 ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਕਮੇਟੀ ਦਾ ਸਹਿ-ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਪਰ ਸਿਰਫ਼ ਤਿੰਨ ਮਹੀਨਿਆਂ ਬਾਅਦ ਉਨ੍ਹਾਂ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ। ਕੰਬੋਜ 2012 ਅਤੇ 2017 ਵਿੱਚ ਕਾਂਗਰਸ ਦੀ ਟਿਕਟ 'ਤੇ ਰਾਜਪੁਰਾ ਤੋਂ ਚੋਣ ਜਿੱਤ ਚੁੱਕੇ ਹਨ। ਉਨ੍ਹਾਂ ਦਾ ਇਹ ਕਦਮ ਅਜਿਹੇ ਸਮੇਂ ਆਇਆ ਹੈ, ਜਦੋਂ ਭਾਜਪਾ 2027 ਦੀਆਂ ਚੋਣਾਂ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਲਗਾਤਾਰ ਆਪਣੇ ਨਾਲ ਜੋੜ ਰਹੀ ਹੈ। ਕਈ ਨਵੇਂ ਆਗੂ ਪਾਰਟੀ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿੱਚ ਵੱਡਾ ਸਵਾਲ ਹੈ ਕਿ ਭਾਜਪਾ ਚੋਣਾਂ ਦੀਆਂ ਟਿਕਟਾਂ ਆਪਣੇ ਪੁਰਾਣੇ ਵਰਕਰਾਂ ਨੂੰ ਦੇਵੇਗੀ ਜਾਂ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ?

Learn More
Image

Former Congress MLA Hardial Singh Kamboj was appointed co-chairman of the party's 2027 Election Manifesto Committee on July 1. Just three months later, he left Congress and joined the BJP. Kamboj had won Rajpura in 2012 and 2017 on a Congress ticket. His move comes as BJP continues to welcome leaders from rival parties ahead of the 2027 elections. With several newcomers seeking political space, a bigger question emerges: Will the BJP give election tickets to its long-time workers or to leaders joining from other parties ?

Learn More
...