Image

Captain Amarinder Singh’s position in the BJP has come under fresh scrutiny ahead of the 2027 Punjab elections. Congress leader Charanjit Singh Channi has linked Captain Amarinder Singh’s reluctance to return to Congress with the several E.D. cases he faces. Captain Amarinder Singh’s has ruled out a comeback but the episode raises questions about the role of legal pressure in shaping political loyalties. Are E.D. cases limiting Captain Amarinder Singh’s political choices or has the BJP become his more secure political home ?

Trending

A) Legal pressure may make a return to Congress politically difficult.

B) Staying with the BJP could offer him greater political security.

C) Congress may be unwilling to take back a leader facing multiple E.D. cases.

D) His political alignment reflects strategic interests more than party loyalty.

Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ 'ਤੇ ਨਵੇਂ ਸਵਾਲ ਉਠ ਰਹੇ ਹਨ। ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਵਾਪਸੀ ਦੀ ਇੱਛਾ ਨਾ ਹੋਣ ਨੂੰ ਉਨ੍ਹਾਂ ਖ਼ਿਲਾਫ਼ ਚੱਲ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (E.D.) ਦੇ ਕਈ ਮਾਮਲਿਆਂ ਨਾਲ ਜੋੜਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਵਾਪਸੀ ਤੋਂ ਇਨਕਾਰ ਕੀਤਾ ਹੈ ਪਰ ਇਸ ਘਟਨਾਕ੍ਰਮ ਨੇ ਸਿਆਸੀ ਵਫ਼ਾਦਾਰੀ ਤੈਅ ਕਰਨ ਵਿੱਚ ਕਾਨੂੰਨੀ ਦਬਾਅ ਦੀ ਭੂਮਿਕਾ ਬਾਰੇ ਸਵਾਲ ਖੜ੍ਹੇ ਕੀਤੇ ਹਨ। ਕੀ ਈ.ਡੀ. ਦੇ ਮਾਮਲੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਵਿਕਲਪਾਂ ਨੂੰ ਸੀਮਤ ਕਰ ਰਹੇ ਹਨ ਜਾਂ ਭਾਜਪਾ ਉਨ੍ਹਾਂ ਲਈ ਵੱਧੇਰੇ ਸੁਰੱਖਿਅਤ ਸਿਆਸੀ ਟਿਕਾਣਾ ਬਣ ਗਈ ਹੈ ?

Learn More
Image

2027 के पंजाब विधानसभा चुनावों से पहले भाजपा में कैप्टन अमरिंदर सिंह की भूमिका पर नए सवाल उठ रहे हैं। कांग्रेस नेता चरणजीत सिंह चन्नी ने कैप्टन अमरिंदर सिंह के कांग्रेस में लौटने की अनिच्छा को उनके खिलाफ चल रहे कई प्रवर्तन निदेशालय (E.D.) मामलों से जोड़ा है।कैप्टन अमरिंदर सिंह ने कांग्रेस में वापसी से इनकार किया है लेकिन इस पूरे घटनाक्रम ने राजनीतिक निष्ठा तय करने में कानूनी दबाव की भूमिका पर सवाल खड़े कर दिए हैं। क्या ई.डी. के मामले कैप्टन अमरिंदर सिंह के राजनीतिक विकल्पों को सीमित कर रहे हैं या भाजपा उनके लिए अधिक सुरक्षित राजनीतिक ठिकाना बन गई है ?

Learn More
Image

ਜਲੰਧਰ ਕੈਂਟ ਤੋਂ ਲਗਾਤਾਰ ਤਿੰਨ ਵਾਰ ਜਿੱਤਣ ਵਾਲੇ ਪਰਗਟ ਸਿੰਘ ਲਈ 2027 ਦੀਆਂ ਚੋਣਾਂ ਵੱਡੀ ਚੁਣੌਤੀ ਹੋਣਗੀਆਂ। ਉਨ੍ਹਾਂ ਨੂੰ ਆਪਣੀ ਸੀਟ ਬਚਾਉਣ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪਾਰਟੀ ਨੂੰ ਵੀ ਚੋਣਾਂ ਵਿੱਚ ਜਿੱਤ ਦਿਵਾਉਣੀ ਹੈ। ਭਾਰਤੀ ਜਨਤਾ ਪਾਰਟੀ ਕਿਸੇ ਵੱਡੇ ਚਿਹਰੇ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਨੇ ਆਪਣੇ ਹਲਕੇ ਦੇ ਇੰਚਾਰਜ ਨੂੰ ਬਦਲ ਦਿੱਤਾ ਹੈ। ਇਸ ਦੌਰਾਨ ਸਥਾਨਕ ਲੋਕ ਅਜੇ ਵੀ ਸੀਵਰੇਜ ਦੀ ਸਮੱਸਿਆ, ਮਾੜੀਆਂ ਨਾਗਰਿਕ ਸਹੂਲਤਾਂ ਅਤੇ ਕੈਂਟ ਦੇ ਆਲੇ-ਦੁਆਲੇ ਬਾਹਰੀ ਸੜਕ ਬਣਾਉਣ ਦੀ ਮੰਗ ਕਰ ਰਹੇ ਹਨ। ਕੀ ਪਰਗਟ ਸਿੰਘ ਆਪਣਾ ਵੱਧ ਸਮਾਂ ਕਾਂਗਰਸ ਨੂੰ ਮੁੜ ਸੱਤਾ ਵਿੱਚ ਲਿਆਉਣ ਦੀ ਤਿਆਰੀ ਵਿੱਚ ਲਗਾ ਰਹੇ ਹਨ ਅਤੇ ਆਪਣੇ ਹੀ ਸਿਆਸੀ ਗੜ੍ਹ ਵੱਲ ਘੱਟ ਧਿਆਨ ਦੇ ਰਹੇ ਹਨ ਜਾਂ ਉਹ ਸਾਬਤ ਕਰ ਸਕਣਗੇ ਕਿ ਉਨ੍ਹਾਂ ਨੇ ਜਲੰਧਰ ਕੈਂਟ ਤੋਂ ਚੌਥੀ ਵਾਰ ਜਿੱਤਣ ਲਈ ਕਾਫ਼ੀ ਕੰਮ ਕੀਤਾ ਹੈ ?

Learn More
Image

Pargat Singh faces a tough 2027 election test. After winning Jalandhar Cantonment three times, he must now defend his own seat while leading the Punjab Congress as its President. The BJP may field a heavyweight candidate, while the Aam Aadmi Party has changed its constituency in-charge. Meanwhile, residents still face sewage problems, poor civic facilities and demands for a peripheral road around the Cantonment. Is Pargat Singh spending more time preparing Congress for a comeback than defending his own backyard or can he prove that he has delivered enough to win Jalandhar Cantonment for a fourth time ?

Learn More
Image

जालंधर कैंट से लगातार तीन बार जीतने वाले परगट सिंह के सामने 2027 में बड़ी चुनावी चुनौती है। उन्हें अपनी सीट बचाने के साथ-साथ पंजाब कांग्रेस के अध्यक्ष के रूप में पार्टी को भी चुनावी जीत दिलानी है। भारतीय जनता पार्टी किसी बड़े चेहरे को मैदान में उतार सकती है, जबकि आम आदमी पार्टी ने अपने हलके के प्रभारी को बदल दिया है। इस बीच, स्थानीय लोग अब भी सीवरेज की समस्या, खराब नागरिक सुविधाओं और कैंट के आस-पास बाहरी सड़क बनाने की मांग से जूझ रहे हैं। क्या परगट सिंह अपना अधिक समय कांग्रेस को सत्ता में वापस लाने की तैयारी में लगा रहे हैं और अपने ही चुनावी गढ़ पर कम ध्यान दे पा रहे हैं या वे साबित कर पाएंगे कि उन्होंने जालंधर कैंट से चौथी बार जीतने के लिए पर्याप्त काम किया है ?

Learn More
...