A) ਏਕਤਾ ਪੰਥਕ ਸਿਆਸਤ ਨੂੰ ਮਜ਼ਬੂਤ ਕਰ ਸਕਦੀ ਹੈ ਪਰ ਇਸ ਲਈ ਆਗੂਆਂ ਦਾ ਸਾਂਝਾ ਨਜ਼ਰੀਆ ਹੋਣਾ ਜ਼ਰੂਰੀ ਹੈ।
B) ਆਗੂਆਂ ਦਾ ਵਾਰ-ਵਾਰ ਪਾਰਟੀ ਛੱਡਣਾ ਅਤੇ ਵਾਪਸ ਆਉਣਾ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਵਿਚਾਰਧਾਰਾ ਨਾਲੋਂ ਨਿੱਜੀ ਇੱਛਾਵਾਂ ਵੱਧ ਅਹਿਮ ਹਨ।
C) ‘ਵਾਰਿਸ ਪੰਜਾਬ ਦੇ’ ਤਜਰਬੇਕਾਰ ਅਕਾਲੀ ਆਗੂਆਂ ਨੂੰ ਨਾਲ ਜੋੜ ਕੇ ਆਪਣੀ ਸਿਆਸੀ ਤਾਕਤ ਵਧਾ ਸਕਦਾ ਹੈ।
D) ਇਹ ਪ੍ਰਸਤਾਵ ਏਕਤਾ ਨਾਲੋਂ ਵੱਧ 2027 ਤੋਂ ਪਹਿਲਾਂ ਆਪਣੀ ਸਿਆਸੀ ਹੋਂਦ ਬਚਾਉਣ ਦੀ ਕੋਸ਼ਿਸ਼ ਹੋ ਸਕਦਾ ਹੈ।