A) ਕਾਂਗਰਸ ਕੋਲ ਮੌਕਾ ਹੈ ? ਪਰ ਉਸ ਦੀ ਅੰਦਰੂਨੀ ਏਕਤਾ ਹੀ ਉਸ ਦੀ ਜਿੱਤ ਦਾ ਰਾਹ ਤੈਅ ਕਰੇਗੀ।
B) ਜੇ ਵੋਟਰ ਉਸ ਦੇ ਕੰਮਕਾਜ ਅਤੇ ਅਧੂਰੇ ਵਾਅਦਿਆਂ ਤੋਂ ਨਾਰਾਜ਼ ਹੋਏ, ਤਾਂ ਆਮ ਆਦਮੀ ਪਾਰਟੀ ਸੱਤਾ ਗੁਆ ਸਕਦੀ ਹੈ।
C) ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦੀ ਲੋੜ ਹੈ ਪਰ ਵੱਧ ਸੀਟਾਂ ਛੱਡਣ ਨਾਲ ਉਸ ਦੀ ਆਪਣੀ ਪਛਾਣ ਕਮਜ਼ੋਰ ਹੋ ਸਕਦੀ ਹੈ।
D) ਭਾਰਤੀ ਜਨਤਾ ਪਾਰਟੀ ਆਪਣਾ ਆਧਾਰ ਮਜ਼ਬੂਤ ਕਰ ਸਕਦੀ ਹੈ ਪਰ ਵੱਧ ਸੀਟਾਂ ਮੰਗਣ ਨਾਲ ਅਕਾਲੀ ਦਲ ਨਾਲ ਟਕਰਾਅ ਵੱਧ ਸਕਦਾ ਹੈ।