A) ਕਿਸਾਨਾਂ ਦਾ ਭਰੋਸਾ ਮੁੜ ਜਿੱਤਣਾ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕਰਨਾ ਭਾਜਪਾ ਦੇ ਵਿਸਥਾਰ ਲਈ ਅਹਿਮ ਹੋ ਸਕਦਾ ਹੈ।
B) ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗਠਜੋੜ ਭਾਜਪਾ ਦੀ ਸਿਆਸੀ ਪਹੁੰਚ ਨੂੰ ਮਜ਼ਬੂਤ ਕਰ ਸਕਦਾ ਹੈ।
C) ਪਾਰਟੀ ਨੂੰ ਪੰਜਾਬ ਦੀ ਖੇਤਰੀ ਪਛਾਣ ਨਾਲ ਜੁੜ ਕੇ ਸੂਬੇ ਦੇ ਹਿੱਤਾਂ ’ਤੇ ਆਧਾਰਿਤ ਸਪੱਸ਼ਟ ਏਜੰਡਾ ਪੇਸ਼ ਕਰਨਾ ਪਵੇਗਾ।
D) ਆਪਣੇ ਪੁਰਾਣੇ ਸਿਆਸੀ ਮੁੱਦਿਆਂ ਅਤੇ ਕਿਸਾਨਾਂ ਨਾਲ ਜੁੜੀਆਂ ਚਿੰਤਾਵਾਂ ਦਾ ਹੱਲ ਕੀਤੇ ਬਿਨਾਂ ਆਪਣੇ ਮੌਜੂਦਾ ਸਮਰਥਨ ਆਧਾਰ ਤੋਂ ਅੱਗੇ ਵੱਧਣਾ ਭਾਜਪਾ ਲਈ ਮੁਸ਼ਕਲ ਹੋ ਸਕਦਾ ਹੈ।