Image

Congress is launching a 625-km ‘Punjab Mange Insaaf’ cycle yatra across 27 constituencies, with 2,000 cyclists highlighting drugs, corruption and law and order. The party plans several such yatras before the 2027 elections. But with Punjab facing long-standing challenges, the real question is whether this campaign will go beyond public rallies and political messaging. Congress leaders are preparing to cycle across Punjab but can a few days on the road convince voters that the party has answers to problems it has repeatedly raised ? Is this a serious public outreach effort or an early attempt to gain election mileage ?

Opinion

A) The yatra could help Congress reconnect with voters but public trust will depend on its record and follow-up.

B) Raising issues like drugs and corruption is not enough; voters will expect clear plans and measurable solutions.

C) The campaign may create visibility across constituencies but visibility alone cannot replace a strong local organisation.

D) Congress must show that its concern for Punjab continues after the cycle yatra and does not end with the election campaign.

Do you want to contribute your opinion on this topic?
Download BoloBolo Show App on your Android/iOS phone and let us have your views.
Image

ਕਾਂਗਰਸ 625 ਕਿਲੋਮੀਟਰ ਲੰਬੀ ‘ਪੰਜਾਬ ਮੰਗੇ ਇਨਸਾਫ਼’ ਸਾਈਕਲ ਯਾਤਰਾ 27 ਵਿਧਾਨ ਸਭਾ ਹਲਕਿਆਂ ਵਿੱਚੋਂ ਕੱਢੇਗੀ। ਇਸ ਵਿੱਚ 2,000 ਸਾਈਕਲ ਸਵਾਰ ਸ਼ਾਮਲ ਹੋਣਗੇ, ਜੋ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਕਾਨੂੰਨ- ਵਿਵਸਥਾ ਵਰਗੇ ਮੁੱਦੇ ਚੁੱਕਣਗੇ। ਪਾਰਟੀ 2027 ਦੀਆਂ ਚੋਣਾਂ ਤੋਂ ਪਹਿਲਾਂ ਅਜਿਹੀਆਂ ਕਈ ਯਾਤਰਾਵਾਂ ਕੱਢਣ ਦੀ ਯੋਜਨਾ ਬਣਾ ਰਹੀ ਹੈ। ਪਰ ਪੰਜਾਬ ਲੰਮੇ ਸਮੇਂ ਤੋਂ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਵਿੱਚ ਸਵਾਲ ਹੈ ਕਿ ਕੀ ਇਹ ਮੁਹਿੰਮ ਜਨਤਕ ਰੈਲੀਆਂ ਅਤੇ ਸਿਆਸੀ ਸੁਨੇਹਿਆਂ ਤੋਂ ਅੱਗੇ ਵੱਧ ਸਕੇਗੀ ? ਕਾਂਗਰਸੀ ਆਗੂ ਪੰਜਾਬ ਵਿੱਚ ਸਾਈਕਲ ਯਾਤਰਾ ਦੀ ਤਿਆਰੀ ਕਰ ਰਹੇ ਹਨ ਪਰ ਕੀ ਕੁਝ ਦਿਨ ਸੜਕਾਂ 'ਤੇ ਘੁੰਮਣ ਨਾਲ ਵੋਟਰਾਂ ਨੂੰ ਭਰੋਸਾ ਹੋ ਜਾਵੇਗਾ ਕਿ ਪਾਰਟੀ ਕੋਲ ਉਨ੍ਹਾਂ ਸਮੱਸਿਆਵਾਂ ਦਾ ਹੱਲ ਹੈ, ਜਿਨ੍ਹਾਂ ਨੂੰ ਉਹ ਲੰਮੇ ਸਮੇਂ ਤੋਂ ਚੁੱਕਦੀ ਆ ਰਹੀ ਹੈ ? ਕੀ ਇਹ ਲੋਕਾਂ ਨਾਲ ਜੁੜਨ ਦੀ ਗੰਭੀਰ ਕੋਸ਼ਿਸ਼ ਹੈ ਜਾਂ ਚੋਣਾਂ ਤੋਂ ਪਹਿਲਾਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ?

Learn More
Image

कांग्रेस 625 किलोमीटर लंबी ‘पंजाब मांगे इंसाफ’ साइकिल यात्रा 27 विधानसभा क्षेत्रों से निकालेगी। इसमें 2,000 साइकिल सवार शामिल होंगे, जो नशे, भ्रष्टाचार और कानून-व्यवस्था जैसे मुद्दे उठाएंगे। पार्टी 2027 के चुनावों से पहले ऐसी कई यात्राएं निकालने की योजना बना रही है। लेकिन पंजाब लंबे समय से इन समस्याओं का सामना कर रहा है। ऐसे में सवाल है कि क्या यह अभियान जनसभाओं और राजनीतिक संदेशों से आगे बढ़ पाएगा ? कांग्रेस नेता पंजाब में साइकिल यात्रा की तैयारी कर रहे हैं लेकिन क्या कुछ दिनों तक सड़कों पर घूमने से मतदाताओं को भरोसा हो जाएगा कि पार्टी के पास उन समस्याओं का समाधान है, जिन्हें वह लंबे समय से उठाती रही है ? क्या यह जनता से जुड़ने की गंभीर कोशिश है या चुनाव से पहले राजनीतिक फायदा उठाने का प्रयास ?

Learn More
Image

2027 ਦੀਆਂ ਚੋਣਾਂ ਨੇੜੇ ਆਉਂਦਿਆਂ ਹੀ ਕਾਂਗਰਸ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਸਾਈਕਲ ਯਾਤਰਾਵਾਂ ਦੀ ਯੋਜਨਾ ਬਣਾ ਰਹੀ ਹੈ। ਰਾਹੁਲ ਗਾਂਧੀ ਕੌਮੀ ਮੁੱਦੇ ਚੁੱਕ ਰਹੇ ਹਨ ਪਰ ਵੋਟਰ ਰੁਜ਼ਗਾਰ, ਨਸ਼ਿਆਂ, ਕਰਜ਼ੇ ਅਤੇ ਖੇਤੀਬਾੜੀ ਬਾਰੇ ਜਵਾਬ ਚਾਹੁੰਦੇ ਹਨ। ਪਾਰਟੀ ਅਜੇ ਵੀ ਧੜੇਬੰਦੀ ਅਤੇ ਆਪਣੇ ਪੁਰਾਣੇ ਲੀਡਰਸ਼ਿਪ ਦੇ ਫੈਸਲਿਆਂ ਨੂੰ ਲੈ ਕੇ ਸਵਾਲਾਂ ਦਾ ਸਾਹਮਣਾ ਕਰ ਰਹੀ ਹੈ। ਆਮ ਆਦਮੀ ਪਾਰਟੀ 'ਤੇ ਹਮਲੇ ਕਰਨ ਦੇ ਨਾਲ-ਨਾਲ ਕਾਂਗਰਸ ਨੂੰ ਇਹ ਵੀ ਦੱਸਣਾ ਪਵੇਗਾ ਕਿ ਇਸ ਵਾਰ ਉਹ ਵੱਖਰਾ ਕੀ ਕਰੇਗੀ। ਕਾਂਗਰਸ ਨੂੰ ਸੱਤਾ ਦੀ ਕੁਰਸੀ ਮੁੜ ਚਾਹੀਦੀ ਹੈ ਪਰ ਕੀ ਉਨ੍ਹਾਂ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ? ਕੀ ਉਹ ਪੰਜਾਬ ਨੂੰ ਵਿਕਾਸ ਦਾ ਨਵਾਂ ਏਜੰਡਾ ਦੇ ਰਹੀ ਹੈ ਜਾਂ ਸਿਰਫ਼ ਆਮ ਆਦਮੀ ਪਾਰਟੀ 'ਤੇ ਹਮਲੇ ਕਰਕੇ ਇਕ ਹੋਰ ਮੌਕਾ ਮਿਲਣ ਦੀ ਉਮੀਦ ਕਰ ਰਹੀ ਹੈ ?

Learn More
Image

With the 2027 elections approaching, Congress is planning cycle yatras across Punjab to rebuild its presence. Rahul Gandhi continues to raise national issues, but voters want answers on jobs, drugs, debt and agriculture. The party still faces factionalism and questions over its past leadership decisions. While Congress attacks the Aam Aadmi Party, it must explain what it would do differently this time. Congress wants its chair back but where is the homework ? Is it offering Punjab a fresh development agenda or simply hoping that attacking AAP will win it another chance ?

Learn More
Image

2027 के चुनाव नज़दीक आते ही कांग्रेस पंजाब में अपनी पकड़ मज़बूत करने के लिए साइकिल यात्राओं की योजना बना रही है। राहुल गांधी राष्ट्रीय मुद्दे उठाते रहेंगे लेकिन मतदाता रोज़गार, नशे, कर्ज़ और कृषि पर जवाब चाहते हैं। पार्टी अब भी गुटबाज़ी और अपने पुराने नेतृत्व के फैसलों को लेकर सवालों का सामना कर रही है। आम आदमी पार्टी पर हमला करने के साथ-साथ कांग्रेस को यह भी बताना होगा कि इस बार वह अलग क्या करेगी। कांग्रेस को सत्ता की कुर्सी वापस चाहिए लेकिन उसका होमवर्क कहाँ है ? क्या वह पंजाब को विकास का नया एजेंडा दे रही है या सिर्फ़ आम आदमी पार्टी पर हमले करके एक और मौका पाने की उम्मीद कर रही है ?

Learn More
...