Image

Congress’s disclosed donations above ₹20,000 fell nearly 75%, from ₹517.39 Crores in 2024–25 to ₹130.69 Crores in 2025–26. Contributions from Prudent Electoral Trust alone dropped from ₹216.34 Crores to ₹25 Crores. With the BJP collecting ₹6,074 Crores in 2024–25, the gap raises questions about Congress’s fundraising strength. Congress wants to challenge the BJP but with donations falling sharply, is its political ambition running ahead of its financial strength ?

Trending

A) The sharp fall raises questions about Congress’s ability to attract major donors.

B) Dependence on a few large contributors may have exposed weaknesses in its fundraising model.

C) Congress needs stronger grassroots funding instead of relying heavily on big donors.

D) With donations falling and political ambitions rising, sustaining its campaigns could become a bigger challenge.

Do you want to contribute your opinion on this topic?
Download BoloBolo Show App on your Android/iOS phone and let us have your views.
Image

ਕਾਂਗਰਸ ਨੂੰ ਮਿਲਣ ਵਾਲੇ ਹਰ ₹20,000 ਦੇ ਚੰਦੇ ਦੀ ਰਕਮ ਵਿੱਚ ਲਗਭਗ 75% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਰਕਮ ਵਿੱਤੀ ਸਾਲ 2024–25 ਵਿੱਚ ₹517.39 ਕਰੋੜ ਤੋਂ ਘਟ ਕੇ 2025–26 ਵਿੱਚ ₹130.69 ਕਰੋੜ ਰਹਿ ਗਈ। ਇਕੱਲੇ ਪ੍ਰੂਡੈਂਟ ਇਲੈਕਟੋਰਲ ਟਰੱਸਟ ਤੋਂ ਮਿਲਣ ਵਾਲਾ ਚੰਦਾ ₹216.34 ਕਰੋੜ ਤੋਂ ਘਟ ਕੇ ₹25 ਕਰੋੜ ਰਹਿ ਗਿਆ। ਦੂਜੇ ਪਾਸੇ, ਭਾਜਪਾ ਨੂੰ 2024–25 ਵਿੱਚ ₹6,074 ਕਰੋੜ ਦਾ ਚੰਦਾ ਮਿਲਿਆ ਸੀ। ਚੰਦੇ ਵਿੱਚ ਇਹ ਵੱਡਾ ਫ਼ਰਕ ਕਾਂਗਰਸ ਦੀ ਫੰਡ ਇਕੱਠਾ ਕਰਨ ਦੀ ਸਮਰੱਥਾ 'ਤੇ ਸਵਾਲ ਖੜ੍ਹੇ ਕਰਦਾ ਹੈ। ਕਾਂਗਰਸ ਭਾਜਪਾ ਨੂੰ ਚੁਣੌਤੀ ਦੇਣਾ ਚਾਹੁੰਦੀ ਹੈ ਪਰ ਚੰਦੇ ਵਿੱਚ ਇਨ੍ਹੀ ਵੱਡੀ ਗਿਰਾਵਟ ਦੇ ਨਾਲ ਕੀ ਉਸ ਦੀਆਂ ਸਿਆਸੀ ਇੱਛਾਵਾਂ ਉਸ ਦੀ ਵਿੱਤੀ ਤਾਕਤ ਤੋਂ ਅੱਗੇ ਨਿਕਲ ਰਹੀਆਂ ਹਨ ?

Learn More
Image

कांग्रेस को ₹20,000 से अधिक का मिलने वाला घोषित चंदा 2024-25 के ₹517.39 करोड़ से घटकर 2025-26 में ₹130.69 करोड़ रह गया। यानी इसमें करीब 75% की गिरावट आई। केवल प्रूडेंट इलेक्टोरल ट्रस्ट से मिलने वाला योगदान भी ₹216.34 करोड़ से घटकर ₹25 करोड़ रह गया। वहीं, भाजपा को 2024-25 में ₹6,074 करोड़ का चंदा मिला। यह अंतर कांग्रेस की फंड जुटाने की क्षमता पर सवाल खड़े करता है। कांग्रेस भाजपा को चुनौती देना चाहती है लेकिन चंदे में इतनी बड़ी गिरावट के साथ क्या उसकी राजनीतिक महत्वाकांक्षाएँ उसकी आर्थिक ताकत से आगे निकल रही हैं ?

Learn More
Image

2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਕਾਂਗਰਸ ਪੰਜਾਬ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ ਦੀ ਇਕ ਵੱਡੀ ਰੈਲੀ ਕਰਨ ਦੀ ਤਿਆਰੀ ਕਰ ਰਹੀ ਹੈ। ਦੋਆਬਾ ਜਾਂ ਮਾਲਵਾ ਵਿੱਚ ਹੋਣ ਵਾਲਾ ਇਹ ਪ੍ਰੋਗਰਾਮ ਸਚਿਨ ਪਾਇਲਟ ਦੀ ਉਸ ਕੋਸ਼ਿਸ਼ ਦਾ ਹਿੱਸਾ ਹੈ, ਜਿਸ ਤਹਿਤ ਕੌਮੀ ਆਗੂਆਂ ਨੂੰ ਪੰਜਾਬ ਲਿਆ ਕੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਨਾ ਹੈ। ਕਾਂਗਰਸ ਇਹ ਵੀ ਚਾਹੁੰਦੀ ਹੈ ਕਿ ਉਸਦੇ ਸੀਨੀਅਰ ਸੂਬਾਈ ਆਗੂ ਇਕਜੁੱਟ ਹੋ ਕੇ ਇਕ ਮੰਚ 'ਤੇ ਨਜ਼ਰ ਆਉਣ। ਕੀ ਕਾਂਗਰਸ ਕੌਮੀ ਆਗੂਆਂ ਅਤੇ ਵੱਡੀਆਂ ਰੈਲੀਆਂ 'ਤੇ ਲੋੜ ਤੋਂ ਵੱਧ ਭਰੋਸਾ ਕਰ ਰਹੀ ਹੈ, ਜਦੋਂ ਕਿ ਅਸਲ ਚੁਣੌਤੀ ਜ਼ਮੀਨੀ ਪੱਧਰ 'ਤੇ ਇਕਜੁੱਟ ਅਤੇ ਸਰਗਰਮ ਜਥੇਬੰਦੀ ਖੜ੍ਹੀ ਕਰਨਾ ਹੈ ?

Learn More
Image

Congress is planning a major rally in Punjab featuring Priyanka Gandhi Vadra ahead of 2027 elections. The proposed event in Doaba or Malwa is part of Sachin Pilot’s effort to bring senior national leaders into the state and energise party workers. Congress also wants its senior state leaders to present a united front. Is Congress banking too heavily on national leaders and big rallies, while the real test lies in building a united and active organisation at the grassroots ?

Learn More
Image

2027 के विधानसभा चुनाव नज़दीक आ रहे हैं। कांग्रेस पंजाब में प्रियंका गांधी वाड्रा की एक बड़ी रैली करने की तैयारी कर रही है। दोआबा या मालवा में होने वाला यह कार्यक्रम सचिन पायलट की उस कोशिश का हिस्सा है, जिसके तहत राष्ट्रीय नेताओं को पंजाब लाकर पार्टी कार्यकर्ताओं में नया जोश भरना है। कांग्रेस यह भी चाहती है कि उसके वरिष्ठ राज्य नेता एकजुट होकर मंच साझा करें। क्या कांग्रेस राष्ट्रीय नेताओं और बड़ी रैलियों पर ज़रूरत से ज़्यादा भरोसा कर रही है, जबकि असली चुनौती ज़मीनी स्तर पर एकजुट और सक्रिय संगठन खड़ा करना है ?

Learn More
...