Image

ਅਮਿਤ ਸ਼ਾਹ ਨੇ ਪੰਜਾਬ ਵਿੱਚ ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਵਰਗੇ ਮੁੱਦਿਆਂ ’ਤੇ ਸਖ਼ਤ ਰੁਖ਼ ਅਪਣਾਇਆ ਹੈ। ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸਿਆਸੀ ਵਿਕਲਪਾਂ ’ਤੇ ਵਿਚਾਰ ਕਰ ਰਹੀ ਹੈ। ਪਰ ਅਮਿਤ ਸ਼ਾਹ ਦੀ ਪੰਜਾਬ ਰਣਨੀਤੀ ਦਾ ਅਸਲ ਮਕਸਦ ਕੀ ਹੈ ? ਕੀ ਉਹ ਪੰਜਾਬ ਵਿੱਚ ਭਾਜਪਾ ਦਾ ਆਪਣਾ ਜਨਤਕ ਆਧਾਰ ਮਜ਼ਬੂਤ ਕਰਨਾ ਚਾਹੁੰਦੇ ਹਨ, ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵੀ ਗੱਠਜੋੜ ਦਾ ਰਾਹ ਤਿਆਰ ਕਰਨਾ ਚਾਹੁੰਦੇ ਹਨ ਜਾਂ ਕੌਮੀ ਤਰਜੀਹਾਂ ਅਤੇ ਪੰਜਾਬ ਦੀਆਂ ਖੇਤਰੀ ਚਿੰਤਾਵਾਂ ਵਿਚਕਾਰ ਸੰਤੁਲਨ ਬਣਾਉਣਾ ਚਾਹੁੰਦੇ ਹਨ ? ਤੁਹਾਡੇ ਵਿਚਾਰ ਵਿੱਚ, ਪੰਜਾਬ ਵਿੱਚ ਅਮਿਤ ਸ਼ਾਹ ਦੀ‌ ਸਭ ਤੋਂ ਵੱਡੀ ਸਿਆਸੀ ਤਰਜੀਹ ਕੀ ਹੈ ?

Suggestions - SLAH

A) ਭਾਜਪਾ ਦਾ ਆਪਣਾ ਜਨਤਕ ਆਧਾਰ ਮਜ਼ਬੂਤ ਕਰਨਾ ਅਤੇ ਖੇਤਰੀ ਸਹਿਯੋਗੀਆਂ ’ਤੇ ਨਿਰਭਰਤਾ ਘਟਾਉਣਾ।

B) ਭਾਜਪਾ ਦੀ ਸਿਆਸੀ ਸਥਿਤੀ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵੀ ਗੱਠਜੋੜ ਦਾ ਰਾਹ ਖੁੱਲ੍ਹਾ ਰੱਖਣਾ।

C) ਨਸ਼ਿਆਂ, ਸਰਹੱਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਵਰਗੇ ਮੁੱਦਿਆਂ ਰਾਹੀਂ ਪੰਜਾਬ ਦੇ ਵੋਟਰਾਂ ਸਾਹਮਣੇ ਭਾਜਪਾ ਦਾ ਪੱਖ ਰੱਖਣਾ।

D) ਭਾਜਪਾ ਦੇ ਕੌਮੀ ਏਜੰਡੇ ਅਤੇ ਪੰਜਾਬ ਦੀ ਖੇਤਰੀ ਪਛਾਣ, ਕਿਸਾਨਾਂ ਦੀਆਂ ਚਿੰਤਾਵਾਂ ਅਤੇ ਸਥਾਨਕ ਸਿਆਸੀ ਹਾਲਾਤ ਵਿਚਕਾਰ ਸੰਤੁਲਨ ਬਣਾਉਣਾ।

Do you want to contribute your opinion on this topic?
Download BoloBolo Show App on your Android/iOS phone and let us have your views.
Image

Amit Shah has taken a firm stance on issues such as drugs and law and order in Punjab, while the BJP weighs its political options ahead of the 2027 Assembly elections. But what is the real focus of Amit Shah’s Punjab strategy ? Is he aiming to build the BJP’s independent support base, prepare the ground for a possible alliance with the Shiromani Akali Dal or balance national priorities with Punjab’s regional concerns ? What do you think is Amit Shah’s biggest political priority in Punjab ?

Learn More
Image

अमित शाह ने पंजाब में नशे और कानून-व्यवस्था जैसे मुद्दों पर सख्त रुख अपनाया है। वहीं, भारतीय जनता पार्टी 2027 के विधानसभा चुनावों से पहले अपने राजनीतिक विकल्पों पर विचार कर रही है। लेकिन अमित शाह की पंजाब रणनीति का असली मकसद क्या है ? क्या उनका लक्ष्य पंजाब में भाजपा का अपना जनाधार मजबूत करना है, शिरोमणि अकाली दल के साथ संभावित गठबंधन का रास्ता तैयार करना है या राष्ट्रीय प्राथमिकताओं और पंजाब की क्षेत्रीय चिंताओं के बीच संतुलन बनाना है ? आपके विचार में, पंजाब में अमित शाह की सबसे बड़ी राजनीतिक प्राथमिकता क्या है ?

Learn More
Image

ਭਾਜਪਾ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਵੱਧਾਉਣ ਲਈ ‘ਰਾਮ ਰਾਜ’ ਦੀ ਸੋਚ ਨੂੰ ਅੱਗੇ ਵੱਧਾ ਰਹੀ ਹੈ। ਪਰ ਪੰਜਾਬ ਵਿੱਚ ਸਿੱਖ ਪਛਾਣ, ਧਾਰਮਿਕ ਵਿਭਿੰਨਤਾ ਅਤੇ ਖੇਤਰੀ ਮੁੱਦੇ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਵਿੱਚ ਸਵਾਲ ਹੈ ਕਿ ਵੋਟਰ ਭਾਜਪਾ ਦੇ ਹਿੰਦੂਤਵ-ਕੇਂਦਰਿਤ ਸੰਦੇਸ਼ ਨੂੰ ਕਿਸ ਤਰ੍ਹਾਂ ਲੈਣਗੇ ? ਭਾਜਪਾ ਪੰਜਾਬ ਵਿੱਚ ‘ਰਾਮ ਰਾਜ’ ਦੀ ਗੱਲ ਕਰ ਰਹੀ ਹੈ ਪਰ ਕੀ ਵੋਟਰ ਉਸ ਦੀ ਹਿੰਦੂਤਵ-ਕੇਂਦਰਿਤ ਸਿਆਸਤ ਨੂੰ ਸਵੀਕਾਰ ਕਰਨਗੇ ਜਾਂ ਉਹ ਪੰਜਾਬ ਦੀ ਪਛਾਣ, ਰੁਜ਼ਗਾਰ, ਖੇਤੀਬਾੜੀ ਅਤੇ ਨਸ਼ਿਆਂ ਦੇ ਸੰਕਟ ’ਤੇ ਵੱਧ ਧਿਆਨ ਦੇਣ ਦੀ ਮੰਗ ਕਰਨਗੇ ?

Learn More
Image

The BJP is promoting the idea of Ram Rajya in Punjab while seeking to expand its political base. But in a state where Sikh identity, religious diversity and regional issues shape politics, how will voters respond to the party’s Hindutva-focused message ? The BJP is pitching Ram Rajya in Punjab but will voters buy into its Hindutva-driven politics or will they ask for a clearer focus on Punjab’s identity, jobs, farming and drug crisis ?

Learn More
Image

भाजपा पंजाब में अपनी राजनीतिक पकड़ बढ़ाने के लिए ‘राम राज्य’ की सोच को आगे बढ़ा रही है। लेकिन पंजाब में सिख पहचान, धार्मिक विविधता और क्षेत्रीय मुद्दे राजनीति में अहम भूमिका निभाते हैं। ऐसे में सवाल है कि मतदाता भाजपा के हिंदुत्व-केंद्रित संदेश को किस तरह देखेंगे ? भाजपा पंजाब में ‘राम राज्य’ की बात कर रही है लेकिन क्या मतदाता उसकी हिंदुत्व-केंद्रित राजनीति को स्वीकार करेंगे या वे पंजाब की पहचान, रोजगार, खेती और नशे के संकट पर अधिक ध्यान देने की मांग करेंगे ?

Learn More
...