A) ਉਨ੍ਹਾਂ ਦਾ ਤਜਰਬਾ ਅਤੇ ਪੁਰਾਣੇ ਸੰਪਰਕ ਕਾਂਗਰਸ ਨੂੰ ਵੋਟਰਾਂ ਨਾਲ ਮੁੜ ਜੁੜਨ ਵਿੱਚ ਮਦਦ ਕਰ ਸਕਦੇ ਹਨ।
B) ਉਨ੍ਹਾਂ ਦੀ ਵਾਪਸੀ ਨਾਲ ਪੰਜਾਬ ਕਾਂਗਰਸ ਵਿੱਚ ਪੁਰਾਣੇ ਮਤਭੇਦ ਮੁੜ ਉਭਰ ਸਕਦੇ ਹਨ।
C) 2021 ਵਿੱਚ ਕਾਂਗਰਸ ਛੱਡਣ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਉਨ੍ਹਾਂ ਦਾ ਪ੍ਰਭਾਵ ਬਦਲ ਗਿਆ ਹੋ ਸਕਦਾ ਹੈ।
D) ਅਸਲ ਪਰਖ ਸੁਰਖੀਆਂ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਕਿੰਨਾਂ ਸਮਰਥਨ ਦਿਖਾ ਸੱਕਦੇ ਹਨ।