Image

In 2022, Bhagwant Mann’s comic fame and anti-establishment appeal helped AAP challenge Punjab’s old political guard. Five years later, the former comedian is defending his Government’s record on jobs, drugs, debt and governance. With welfare schemes central to AAP’s pitch, the political script has changed: Mann is no longer just the outsider taking digs at others, he is the Chief Minister facing public scrutiny. As 2027 approaches, can his popular image still carry the party or will voters demand results beyond the punchlines ?

Review - DEKHO

A) Mann’s comic timing made him a recognisable face, but voters will judge his Government on jobs, drugs and debt.

B) The comedian who once mocked the old political guard must now answer for his own Government’s record.

C) Welfare schemes can build support, but public trust also depends on whether promises translate into results.

D) In 2022, Mann used humour to challenge the establishment, in 2027, his biggest test will be defending his own five-year performance.

Do you want to contribute your opinion on this topic?
Download BoloBolo Show App on your Android/iOS phone and let us have your views.
Image

2022 ਵਿੱਚ ਭਗਵੰਤ ਮਾਨ ਦੀ ਕਾਮੇਡੀਅਨ ਵਜੋਂ ਹਰਮਨਪਿਆਰਤਾ ਅਤੇ ਪੁਰਾਣੀ ਸਿਆਸੀ ਵਿਵਸਥਾ ਵਿਰੁੱਧ ਉਨ੍ਹਾਂ ਦੀ ਛਵੀ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਪੁਰਾਣੇ ਸਿਆਸੀ ਦਲਾਂ ਨੂੰ ਚੁਣੌਤੀ ਦੇਣ ਵਿੱਚ ਮਦਦ ਕੀਤੀ। ਪੰਜ ਸਾਲ ਬਾਅਦ, ਸਾਬਕਾ ਕਾਮੇਡੀਅਨ ਮਾਨ ਹੁਣ ਆਪਣੀ ਸਰਕਾਰ ਦੇ ਕੰਮਕਾਜ ਦਾ ਜਵਾਬ ਦੇ ਰਹੇ ਹਨ। ਰੁਜ਼ਗਾਰ, ਨਸ਼ੇ, ਕਰਜ਼ੇ ਅਤੇ ਸ਼ਾਸਨ ਨਾਲ ਜੁੜੇ ਸਵਾਲ ਉਨ੍ਹਾਂ ਦੇ ਸਾਹਮਣੇ ਹਨ। ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਵਿੱਚ ਭਲਾਈ ਸਕੀਮਾਂ ਅਹਿਮ ਹਨ ਪਰ ਹੁਣ ਮਾਨ ਸਿਰਫ਼ ਵਿਰੋਧੀਆਂ 'ਤੇ ਤਨਜ਼ ਕਰਨ ਵਾਲੇ ਆਗੂ ਨਹੀਂ, ਸਗੋਂ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਵਾਲੇ ਮੁੱਖ ਮੰਤਰੀ ਹਨ। 2027 ਦੀਆਂ ਚੋਣਾਂ ਨੇੜੇ ਆਉਂਦਿਆਂ ਸਵਾਲ ਇਹ ਹੈ ਕਿ ਕੀ ਉਨ੍ਹਾਂ ਦੀ ਹਰਮਨਪਿਆਰਤਾ ਵਾਲੀ ਛਵੀ ਪਾਰਟੀ ਨੂੰ ਮੁੜ ਅੱਗੇ ਲਿਜਾ ਸਕੇਗੀ ਜਾਂ ਵੋਟਰ ਹੁਣ ਮਜ਼ਾਕ ਅਤੇ ਵਾਅਦਿਆਂ ਤੋਂ ਅੱਗੇ ਵੱਧ ਕੇ ਠੋਸ ਨਤੀਜੇ ਮੰਗਣਗੇ ?

Learn More
Image

2022 में भगवंत मान की कॉमेडियन के रूप में लोकप्रियता और पुरानी राजनीतिक व्यवस्था के खिलाफ उनकी छवि ने आम आदमी पार्टी को पंजाब के पुराने राजनीतिक दलों को चुनौती देने में मदद की। पांच साल बाद, पूर्व कॉमेडियन मान अब अपनी सरकार के कामकाज पर जवाब दे रहे हैं। रोजगार, नशे, कर्ज और शासन से जुड़े सवाल उनके सामने हैं। आम आदमी पार्टी की चुनावी रणनीति में कल्याणकारी योजनाएं अहम हैं लेकिन अब मान सिर्फ विपक्ष पर तंज कसने वाले नेता नहीं, बल्कि जनता के सवालों का सामना करने वाले मुख्यमंत्री हैं। 2027 के चुनाव करीब आने के साथ सवाल है कि क्या उनकी लोकप्रिय छवि पार्टी को फिर आगे ले जा पाएगी या मतदाता अब मजाक और वादों से आगे बढ़कर ठोस नतीजे मांगेंगे ?

Learn More
Image

ਭਗਵੰਤ ਮਾਨ ਸਰਕਾਰ ਦਾ ਦਾਅਵਾ ਹੈ ਕਿ 2022 ਤੋਂ ਹੁਣ ਤੱਕ ਪੰਜਾਬ ਵਿੱਚ ₹1.89 ਲੱਖ ਕਰੋੜ ਦਾ ਨਿਵੇਸ਼ ਆਇਆ ਹੈ ਅਤੇ 6.31 ਲੱਖ ਨੌਕਰੀਆਂ ਪੈਦਾ ਹੋਈਆਂ ਹਨ। ਹੁਣ ਸਰਕਾਰ ਨਿਵੇਸ਼ਕਾਂ ਨੂੰ ਜਲਦੀ ਮਨਜ਼ੂਰੀ ਦੇਣ ਅਤੇ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਹੋਰ ਮੌਕੇ ਦੇਣ ਦਾ ਵਾਅਦਾ ਕਰ ਰਹੀ ਹੈ। ਪਰ ਬੇਰੁਜ਼ਗਾਰੀ ਅਤੇ ਨੌਜਵਾਨਾਂ ਦਾ ਦੂਜੇ ਸੂਬਿਆਂ ਵੱਲ ਜਾਣਾ ਅਜੇ ਵੀ ਵੱਡੀਆਂ ਚਿੰਤਾਵਾਂ ਹਨ। ਸਵਾਲ ਇਹ ਹੈ ਕਿ ਕੀ ਇਨ੍ਹਾਂ ਦਾਅਵਿਆਂ ਨਾਲ ਜ਼ਮੀਨੀ ਪੱਧਰ ’ਤੇ ਹਾਲਾਤ ਬਦਲ ਰਹੇ ਹਨ ਜਾਂ ਸਰਕਾਰ ਵੱਡੇ ਅੰਕੜਿਆਂ ਰਾਹੀਂ ਆਪਣੀ ਪਿੱਠ ਥਾਪੜ ਰਹੀ ਹੈ, ਜਦੋਂ ਕਿ ਪੰਜਾਬ ਦੇ ਨੌਜਵਾਨ ਅਜੇ ਵੀ ਕੰਮ ਦੀ ਭਾਲ ਵਿੱਚ ਸੂਬੇ ਤੋਂ ਬਾਹਰ ਜਾ ਰਹੇ ਹਨ ?

Learn More
Image

The Bhagwant Mann Government claims Punjab has attracted ₹1.89 Lakh Crores in investment and generated 6.31 Lakhs jobs since 2022. It now promises faster investor approvals and more job opportunities for local youth. But with unemployment and youth migration still major concerns, one question remains: Are these claims changing life on the ground or is the Government selling big numbers while young Punjabis keep looking beyond the state for work ?

Learn More
Image

भगवंत मान सरकार का दावा है कि 2022 से अब तक पंजाब में ₹1.89 लाख करोड़ का निवेश आया है और 6.31 लाख नौकरियां पैदा हुई हैं। अब सरकार निवेशकों को जल्द मंजूरी देने और स्थानीय युवाओं के लिए रोजगार के अधिक अवसर देने का वादा कर रही है। लेकिन बेरोजगारी और युवाओं का दूसरे राज्यों में जाना अब भी बड़ी चिंताएं हैं। सवाल यह है कि क्या इन दावों से जमीन पर हालात बदल रहे हैं या सरकार बड़े आंकड़ों के सहारे अपनी पीठ थपथपा रही है, जबकि पंजाब के युवा अब भी काम की तलाश में राज्य से बाहर जा रहे हैं ?

Learn More
...