A) ਹਰ ਵਿਧਾਨ ਸਭਾ ਹਲਕੇ ਦੀ ਚੋਣ ਮੁਹਿੰਮ ਦੇ ਕੇਂਦਰ ਵਿੱਚ ਸਥਾਨਕ ਮੁੱਦਿਆਂ ਨੂੰ ਰੱਖਿਆ ਜਾਵੇ।
B) ਸਥਾਨਕ ਆਗੂਆਂ ਨੂੰ ਆਪਣੇ ਵੋਟਰਾਂ ਮੁਤਾਬਕ ਮੁਹਿੰਮ ਤੈਅ ਕਰਨ ਦੀ ਵੱਧੇਰੇ ਆਜ਼ਾਦੀ ਦਿੱਤੀ ਜਾਵੇ।
C) ਵੱਡੇ ਆਗੂਆਂ ਅਤੇ ਸੂਬਾ ਪੱਧਰੀ ਮੁਹਿੰਮਾਂ ’ਤੇ ਨਿਰਭਰ ਰਹਿਣ ਦੀ ਬਜਾਏ ਜ਼ਮੀਨੀ ਟੀਮਾਂ ਨੂੰ ਮਜ਼ਬੂਤ ਕੀਤਾ ਜਾਵੇ।
D) ਹਰ ਉਮੀਦਵਾਰ ਆਪਣੇ ਵਿਧਾਨ ਸਭਾ ਹਲਕੇ ਲਈ ਸਪਸ਼ਟ ਯੋਜਨਾ ਸਾਹਮਣੇ ਰੱਖੇ।