Image

ਸ਼੍ਰੋਮਣੀ ਅਕਾਲੀ ਦਲ ਅਜਿਹੇ ਸਮੇਂ ਭਾਜਪਾ ਨਾਲ ਗਠਜੋੜ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਉਸਦਾ ਪੁਰਾਣਾ ਸਿਆਸੀ ਨੈੱਟਵਰਕ ਕਾਫੀ ਬਦਲ ਚੁੱਕਾ ਹੈ। 2022 ਦੀਆਂ ਚੋਣਾਂ ਵਿੱਚ ਪਾਰਟੀ ਨਾਲ ਖੜ੍ਹੇ ਕਈ ਪ੍ਰਭਾਵਸ਼ਾਲੀ ਚਿਹਰੇ ਹੁਣ ਵੱਖ ਵੱਖ ਅਕਾਲੀ ਧੜਿਆਂ ਜਾਂ ‘ਵਾਰਿਸ ਪੰਜਾਬ ਦੇ’ ਨਾਲ ਹਨ। ਧੜੇਬੰਦੀ ਕਾਰਨ ਕਮਜ਼ੋਰ ਹੋਏ ਸੰਗਠਨ ਵਿਚਕਾਰ ਕੀ ਗਠਜੋੜ ਦੀ ਕੋਸ਼ਿਸ਼ ਪਾਰਟੀ ਦੀ ਚੋਣ ਤਾਕਤ ਮੁੜ ਖੜ੍ਹੀ ਕਰਨ ਦੀ ਰਣਨੀਤੀ ਹੈ ਜਾਂ ਇਹ ਸੰਕੇਤ ਹੈ ਕਿ ਪਾਰਟੀ ਹੁਣ ਪੰਜਾਬ ਵਿੱਚ ਇਕੱਲੇ ਚੋਣ ਲੜ ਕੇ ਸੱਤਾ ਤੱਕ ਪਹੁੰਚਣ ਨੂੰ ਮੁਸ਼ਕਲ ਮੰਨ ਰਹੀ ਹੈ ?

Rating

A) ਗਠਜੋੜ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਮਜ਼ਬੂਤ ਹੋਣ ਲਈ ਵੱਡਾ ਸਿਆਸੀ ਨੈੱਟਵਰਕ ਮਿਲ ਸਕਦਾ ਹੈ।

B) ਤਜਰਬੇਕਾਰ ਆਗੂਆਂ ਅਤੇ ਪ੍ਰਭਾਵਸ਼ਾਲੀ ਚਿਹਰਿਆਂ ਦੇ ਜਾਣ ਨਾਲ ਪਾਰਟੀ ਲਈ ਇਕੱਲੇ ਚੋਣ ਲੜਨਾ ਹੋਰ ਮੁਸ਼ਕਲ ਹੋ ਸਕਦਾ ਹੈ।

C) ਭਾਜਪਾ ਨਾਲ ਗਠਜੋੜ ਪਾਰਟੀ ਦੀ ਧੜੇਬੰਦੀ ਕਾਰਨ ਪੈਦਾ ਹੋਏ ਸੰਗਠਨਾਤਮਕ ਅਤੇ ਚੋਣ ਨੁਕਸਾਨ ਨੂੰ ਕੁਝ ਹੱਦ ਤੱਕ ਪੂਰਾ ਕਰ ਸਕਦਾ ਹੈ।

D) ਇਹ ਗਠਜੋੜ ਦਿੱਖਾ ਸਕਦਾ ਹੈ ਕਿ ਪਾਰਟੀ ਖੁਦ ਨੂੰ ਮਜ਼ਬੂਤ ਕਰ ਰਹੀ ਹੈ ਜਾਂ ਸਿਰਫ਼ ਸਹਾਰੇ ਦੀ ਭਾਲ ਵਿੱਚ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

The Shiromani Akali Dal is pushing for an alliance with the BJP at a time when its old political network has changed sharply. Several powerful faces who stood with the party in the 2022 election are now with different Akali factions or Waris Punjab De. With the party already weakened by this fragmentation, is the alliance pitch a calculated strategy to rebuild its electoral strength or a sign that it no longer sees a solo fight as a realistic path to power in Punjab ?

Learn More
Image

शिरोमणि अकाली दल ऐसे समय में भाजपा के साथ गठबंधन की कोशिश कर रहा है, जब उसका पुराना राजनीतिक नेटवर्क काफी बदल चुका है। 2022 के चुनाव में पार्टी के साथ खड़े कई प्रभावशाली चेहरे अब अलग-अलग अकाली गुटों या ‘वारिस पंजाब दे’ के साथ हैं। गुटबाजी से कमजोर हुए संगठन के बीच क्या गठबंधन की कोशिश पार्टी की चुनावी ताकत दोबारा खड़ी करने की रणनीति है या यह संकेत है कि पार्टी अब पंजाब में अकेले चुनाव लड़कर सत्ता तक पहुंचने को मुश्किल मान रही है ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਆਸੀ ਆਧਾਰ ਨੂੰ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕੇ ਦੀ ਚੋਣ ਕਰਨਾ ਸਿਰਫ਼ ਨਿੱਜੀ ਚੋਣ ਫੈਸਲਾ ਨਹੀਂ, ਸਗੋਂ ਇਹ ਵੀ ਸੰਕੇਤ ਦੇ ਸਕਦਾ ਹੈ ਕਿ ਪਾਰਟੀ ਆਪਣੀ ਵਾਪਸੀ ਦੀ ਸਭ ਤੋਂ ਮਜ਼ਬੂਤ ਜ਼ਮੀਨ ਕਿੱਥੇ ਦੇਖ ਰਹੀ ਹੈ। ਕੀ ਮਜੀਠੀਆ ਆਪਣੇ ਰਵਾਇਤੀ ਗੜ੍ਹ ਨੂੰ ਬਚਾ ਕੇ ਸੁਰੱਖਿਅਤ ਖੇਡ ਖੇਡਣ, ਆਪਣਾ ਸਿਆਸੀ ਪ੍ਰਭਾਵ ਵੱਧਾਉਣ ਲਈ ਵੱਡਾ ਮੁਕਾਬਲਾ ਚੁਣਨ ਜਾਂ ਉਸ ਹਲਕੇ ਤੋਂ ਮੈਦਾਨ ਵਿੱਚ ਉਤਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਧ ਮਜ਼ਬੂਤ ਚਿਹਰੇ ਦੀ ਲੋੜ ਹੈ?

Learn More
Image

As the Shiromani Akali Dal looks to rebuild its political base ahead of the 2027 Punjab elections, Bikram Singh Majithia’s choice of constituency could be more than a personal electoral decision, it could signal where the party sees its strongest path to revival. Should Majithia play safe by defending his traditional stronghold, take on a high-stakes battle to expand his influence or contest from a constituency where SAD most urgently needs a heavyweight face ?

Learn More
Image

पंजाब विधानसभा चुनाव 2027 से पहले शिरोमणि अकाली दल अपने राजनीतिक आधार को फिर से मजबूत करने की कोशिश कर रहा है। ऐसे में बिक्रम सिंह मजीठिया का विधानसभा क्षेत्र चुनना महज व्यक्तिगत चुनावी फैसला नहीं, बल्कि यह संकेत भी हो सकता है कि पार्टी अपनी वापसी की सबसे मजबूत जमीन कहां देख रही है। क्या मजीठिया पारंपरिक गढ़ बचाकर सुरक्षित खेल खेलें, अपनी सियासी पकड़ बढ़ाने के लिए बड़ा मुकाबला चुनें या उस सीट से उतरें जहां शिरोमणि अकाली दल को सबसे ज्यादा मजबूत चेहरे की जरूरत है ?

Learn More
...