Image

The Behbal Kalan firing case has refused to disappear from Punjab’s political conversation, and Sukhbir Singh Badal seeking more time to appear before the SIT puts the spotlight back on the Shiromani Akali Dal’s unresolved baggage. With the 2027 election battle already taking shape, can Sukhbir Badal afford to keep this controversy in the waiting room or could every delay give his opponents another opportunity to turn an old wound into a fresh electoral weapon ?

Polling

A) Every delay could strengthen the opposition narrative that SAD still has unanswered questions from its past.

B) A direct appearance before the SIT could give Sukhbir Badal an opportunity to confront the controversy instead of allowing opponents to define it.

C) If Behbal Kalan becomes a major election issue, SAD could once again be forced to defend its record rather than campaign on Punjab’s future.

D) The real danger for Sukhbir Badal may be that the longer the issue remains unresolved, the harder it becomes to separate SAD’s 2027 campaign from its past.

Do you want to contribute your opinion on this topic?
Download BoloBolo Show App on your Android/iOS phone and let us have your views.
Image

ਬੇਅਦਬੀ ਤੋਂ ਬਾਅਦ 2015 ਦਾ ਬਹਿਬਲ ਕਲਾਂ ਗੋਲੀਕਾਂਡ ਪੰਜਾਬ ਦੀ ਸਿਆਸਤ ਤੋਂ ਅਜੇ ਤੱਕ ਗਾਇਬ ਨਹੀਂ ਹੋਇਆ। ਐਸ.ਆਈ.ਟੀ. ਸਾਹਮਣੇ ਪੇਸ਼ ਹੋਣ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਹੋਰ ਸਮਾਂ ਮੰਗਣ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਸਿਆਸੀ ਬੋਝ ਮੁੜ ਚਰਚਾ ਵਿੱਚ ਆ ਗਿਆ ਹੈ। 2027 ਦੀ ਚੋਣ ਜੰਗ ਦਾ ਮੈਦਾਨ ਤਿਆਰ ਹੋ ਰਿਹਾ ਹੈ, ਅਜਿਹੇ ਵਿੱਚ ਕੀ ਸੁਖਬੀਰ ਇਸ ਵਿਵਾਦ ਨੂੰ ਇੰਝ ਹੀ ਲਟਕਾ ਸਕਦੇ ਹਨ ਜਾਂ ਹਰ ਦੇਰੀ ਉਨ੍ਹਾਂ ਦੇ ਵਿਰੋਧੀਆਂ ਨੂੰ ਇਸ ਪੁਰਾਣੇ ਜ਼ਖ਼ਮ ਨੂੰ ਨਵੇਂ ਚੋਣ ਹਥਿਆਰ ਵਿੱਚ ਬਦਲਣ ਦਾ ਇਕ ਹੋਰ ਮੌਕਾ ਦੇਵੇਗੀ ?

Learn More
Image

बेअदबी के बाद 2015 के बहबल कलां गोलीकांड का मामला पंजाब की सियासत से अब तक गायब नहीं हुआ है। एस.आई.टी. के सामने पेश होने के लिए सुखबीर सिंह बादल द्वारा और समय मांगने से शिरोमणि अकाली दल का पुराना राजनीतिक बोझ फिर चर्चा में आ गया है। 2027 का चुनावी मुकाबला आकार ले रहा है, ऐसे में क्या सुखबीर बादल इस विवाद को यूं ही लंबित रख सकते हैं या हर देरी उनके विरोधियों को इस पुराने जख्म को नए चुनावी हथियार में बदलने का एक और मौका देगी ?

Learn More
Image

ਸੁਖਬੀਰ ਸਿੰਘ ਬਾਦਲ 2027 ਲਈ ਇਕ ਵਾਰ ਫਿਰ ਜਾਣੇ ਪਛਾਣੇ ਚੋਣ ਵਾਅਦਿਆਂ ਨਾਲ ਮੈਦਾਨ ਵਿੱਚ ਹਨ, ਆਟਾ ਦਾਲ ਸਕੀਮ, ਧੀਆਂ ਦੇ ਵਿਆਹ ਲਈ ₹1 ਲੱਖ ਅਤੇ ਹੋਰ ਕਈ ਭਲਾਈ ਯੋਜਨਾਵਾਂ। ਸਾਲਾਂ ਦੇ ਸਿਆਸੀ ਝਟਕਿਆਂ ਤੋਂ ਬਾਅਦ ਕੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਵਾਪਸੀ ਲਈ ਕੋਈ ਨਵੀਂ ਸਿਆਸੀ ਰਣਨੀਤੀ ਨਹੀਂ, ਸਗੋਂ ਪੁਰਾਣੇ ਫਾਰਮੂਲੇ ਨੂੰ ਨਵੇਂ ਚੋਣ ਪੈਕੇਜ ਵਿੱਚ ਪੇਸ਼ ਕਰ ਰਿਹਾ ਹੈ ? ਅਤੇ ਜੇ ਹਰ ਪਾਰਟੀ ਮੁਫ਼ਤ ਸਹੂਲਤਾਂ ਦੀ ਇਸ ਦੌੜ ਵਿੱਚ ਆਪਣੇ ਵਾਅਦੇ ਵੱਧਾਉਂਦੀ ਜਾਵੇ, ਤਾਂ ਕੀ ਪੰਜਾਬ ਦੇ ਵੋਟਰ ਸਰਕਾਰ ਚੁਣਨਗੇ ਜਾਂ ਫਿਰ ਸਭ ਤੋਂ ਵੱਡੀ ਪੇਸ਼ਕਸ਼ ?

Learn More
Image

Sukhbir Singh Badal is back with a familiar electoral pitch, atta dal, ₹1 Lakh for daughters’ marriages and more welfare promises as the Shiromani Akali Dal gears up for 2027. After years of political setbacks, is the Akali Dal trying to win back Punjab not with a new political formula but with an old one repackaged for a new election ? And if every party keeps adding to the freebies menu, will Punjab’s voters be choosing the Government or simply the biggest offer ?

Learn More
Image

सुखबीर सिंह बादल 2027 के लिए एक बार फिर परिचित चुनावी पिच के साथ सामने हैं, आटा दाल योजना, बेटियों की शादी के लिए ₹1 लाख और कई अन्य कल्याणकारी वादे। वर्षों के राजनीतिक झटकों के बाद क्या शिरोमणि अकाली दल पंजाब में वापसी के लिए कोई नई राजनीतिक रणनीति नहीं, बल्कि पुराने फॉर्मूले को नए चुनावी पैकेज में पेश कर रहा है ? और अगर हर पार्टी मुफ्त सुविधाओं की इस होड़ में अपने वादे बढ़ाती जाए, तो क्या पंजाब के मतदाता सरकार चुनेंगे या फिर सबसे बड़ा ऑफर ?

Learn More
...