Image

After years of strained relations with Punjab’s rural and Sikh constituencies, the BJP now faces a larger political challenge than simply going solo or joining hands with the SAD. If an understanding is reached before the Model Code of Conduct, could the BJP combine gestures on detained Sikhs, farmer concessions and renewed dialogue with rural communities to repair old wounds and reopen a political channel in Punjab ? Could reconciliation itself become the BJP’s biggest electoral strategy for 2027 ?

Voting

A) Farmer outreach could help the BJP rebuild its rural support base.

B) A gesture on detained Sikhs could help reopen dialogue with Sikh voters.

C) Targeted concessions could turn long standing resentment into a political opportunity.

D) The BJP could use the SAD’s network alongside its own outreach to rebuild trust in Punjab.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਦੇ ਪੇਂਡੂ ਅਤੇ ਸਿੱਖ ਵੋਟਰਾਂ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਤਣਾਅ ਦਰਮਿਆਨ, ਭਾਜਪਾ ਸਾਹਮਣੇ 2027 ਵਿੱਚ ਸਿਰਫ਼ ਇਕੱਲਿਆਂ ਚੋਣ ਲੜਨ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਹੱਥ ਮਿਲਾਉਣ ਦਾ ਸਵਾਲ ਨਹੀਂ ਹੈ। ਜੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਕੋਈ ਸਮਝ ਬਣਦੀ ਹੈ, ਤਾਂ ਕੀ ਹਿਰਾਸਤ ਵਿੱਚ ਬੰਦ ਸਿੱਖਾਂ ਨੂੰ ਲੈ ਕੇ ਪਹਿਲ, ਕਿਸਾਨਾਂ ਲਈ ਰਿਆਇਤਾਂ ਅਤੇ ਪੇਂਡੂ ਭਾਈਚਾਰਿਆਂ ਨਾਲ ਮੁੜ ਸੰਵਾਦ ਵਰਗੇ ਕਦਮ ਭਾਜਪਾ ਨੂੰ ਪੁਰਾਣੇ ਗਿਲੇ ਸ਼ਿਕਵੇ ਦੂਰ ਕਰਨ ਅਤੇ ਪੰਜਾਬ ਵਿੱਚ ਸਿਆਸੀ ਰਾਹ ਮੁੜ ਖੋਲ੍ਹਣ ਵਿੱਚ ਮਦਦ ਕਰ ਸਕਦੇ ਹਨ ? ਕੀ ਮੇਲ ਮਿਲਾਪ ਹੀ 2027 ਵਿੱਚ ਭਾਜਪਾ ਦੀ ਸਭ ਤੋਂ ਵੱਡੀ ਚੋਣ ਰਣਨੀਤੀ ਬਣ ਸਕਦਾ ਹੈ ?

Learn More
Image

पंजाब के ग्रामीण और सिख मतदाताओं के साथ लंबे समय से चले आ रहे तनाव के बीच, भाजपा के सामने 2027 में सिर्फ अकेले चुनाव लड़ने या शिरोमणि अकाली दल के साथ हाथ मिलाने का सवाल नहीं है। अगर आचार संहिता लागू होने से पहले कोई समझ बनती है, तो क्या हिरासत में बंद सिखों को लेकर पहल, किसानों के लिए रियायतें और ग्रामीण समुदायों के साथ दोबारा संवाद जैसे कदम भाजपा को पुराने गिले शिकवे दूर करने और पंजाब में राजनीतिक रास्ता खोलने में मदद कर सकते हैं ? क्या मेल मिलाप ही 2027 में भाजपा की सबसे बड़ी चुनावी रणनीति बन सकता है ?

Learn More
Image

2027 ਦੀ ਪੰਜਾਬ ਦੀ ਸਿਆਸੀ ਲੜਾਈ ਜਿਵੇਂ-ਜਿਵੇਂ ਹੋਰ ਬਹੁ-ਕੋਣੀ ਹੋ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵਾਂ ਕੋਲ ਆਪਣਾ-ਆਪਣਾ ਵੋਟ ਆਧਾਰ ਹੈ ਪਰ ਇਕੱਲਿਆਂ ਦੋਵਾਂ ਲਈ ਸਰਕਾਰ ਬਣਾਉਣ ਲਈ ਲੋੜੀਂਦੀਆਂ ਸੀਟਾਂ ਤੱਕ ਆਸਾਨੀ ਨਾਲ ਪਹੁੰਚਣਾ ਮੁਸ਼ਕਲ ਹੋ ਸਕਦਾ ਹੈ। ਅਜਿਹੇ ਵਿੱਚ ਅਸਲ ਸਿਆਸੀ ਗਣਿਤ ਇਹ ਹੈ ਕਿ ਕੀ ਦੋਵਾਂ ਦੇ ਵੱਖ-ਵੱਖ ਵੋਟ ਹਿੱਸੇ ਇਕੱਠੇ ਹੋ ਕੇ ਜਿੱਤ ਦਾ ਸਮੀਕਰਨ ਬਣਾ ਸਕਦੇ ਹਨ। ਕੀ ਗਠਜੋੜ ਹੀ ਦੋਵਾਂ ਪਾਰਟੀਆਂ ਲਈ ਆਪਣੇ-ਆਪਣੇ ਜਨਸਮਰਥਨ ਨੂੰ ਸੱਤਾ ਦੀ ਮਜ਼ਬੂਤ ਦਾਅਵੇਦਾਰੀ ਵਿੱਚ ਬਦਲਣ ਦਾ ਸਭ ਤੋਂ ਵਿਹਾਰਕ ਰਸਤਾ ਹੈ ?

Learn More
Image

With Punjab’s 2027 battle becoming increasingly fragmented, the Shiromani Akali Dal and BJP may each have a vote base but neither may have enough on its own to comfortably reach the numbers needed to form the Government. The real political arithmetic, therefore, is whether their separate vote shares can become a winning combination if they reunite. Is an alliance now the only realistic route for both parties to convert their individual support into a serious shot at power ?

Learn More
Image

2027 का पंजाब चुनाव जैसे-जैसे ज्यादा बहुकोणीय होता जा रहा है, शिरोमणि अकाली दल और भाजपा दोनों के पास अपना-अपना वोट आधार है लेकिन अकेले दोनों के लिए सरकार बनाने के लिए जरूरी सीटों तक आराम से पहुंचना मुश्किल हो सकता है। ऐसे में असली सियासी गणित यह है कि क्या दोनों के अलग-अलग वोट शेयर साथ आकर जीत का समीकरण बना सकते हैं। क्या गठबंधन ही दोनों दलों के लिए अपने-अपने जनसमर्थन को सत्ता की मजबूत दावेदारी में बदलने का सबसे व्यावहारिक रास्ता है ?

Learn More
...