A) ਹਰਸਿਮਰਤ ਅਤੇ ਗਨੀਵ ਨੂੰ ਮਜ਼ਬੂਤ ਮਹਿਲਾ ਟੀਮ ਦੀ ਅਗਵਾਈ ਕਰਦਿਆਂ ਅਕਾਲੀ ਦਲ ਦੀ ਪਹੁੰਚ ਪੰਜਾਬ ਦੇ ਹਰ ਹਿੱਸੇ ਤੱਕ ਵੱਧਾਉਣੀ ਚਾਹੀਦੀ ਹੈ।
B) ਮਜ਼ਬੂਤ ਮਹਿਲਾ ਨੈੱਟਵਰਕ ਮਹਿਲਾ ਵੋਟਰਾਂ ਨੂੰ ਅਕਾਲੀ ਦਲ ਦੀ ਵੱਡੀ ਚੋਣ ਤਾਕਤ ਵਿੱਚ ਬਦਲ ਸਕਦਾ ਹੈ।
C) ਜਦੋਂ ਹੋਰ ਪਾਰਟੀਆਂ ਇਨ੍ਹੇ ਪ੍ਰਭਾਵਸ਼ਾਲੀ ਮਹਿਲਾ ਸਿਆਸੀ ਚਿਹਰੇ ਖੜ੍ਹੇ ਕਰਨ ਲਈ ਜੂਝ ਰਹੀਆਂ ਹਨ, ਤਾਂ ਅਕਾਲੀ ਦਲ ਨੂੰ ਆਪਣੀ ਮੌਜੂਦਾ ਤਾਕਤ ਦਾ ਪੂਰਾ ਫਾਇਦਾ ਚੁੱਕਣਾ ਚਾਹੀਦਾ ਹੈ।
D) ਜੇ ਮਹਿਲਾ ਵੋਟਰ 2027 ਦੀ ਨਵੀਂ ਸਿਆਸੀ ਜ਼ਮੀਨ ਹਨ, ਤਾਂ ਅਕਾਲੀ ਦਲ ਆਪਣੀ ਮਹਿਲਾ ਤਾਕਤ ਨੂੰ ਨਜ਼ਰਅੰਦਾਜ਼ ਕਰਨ ਦਾ ਜੋਖਮ ਨਹੀਂ ਲੈ ਸਕਦਾ।