Image

.

Announcements

A) ਰੁਜ਼ਗਾਰ, ਉਦਯੋਗ ਅਤੇ ਨਿਵੇਸ਼ ਲਈ ਸਪੱਸ਼ਟ ਯੋਜਨਾ, ਸਿਰਫ਼ ਇਕ ਹੋਰ ਚੋਣ ਮਨੋਰਥ ਪੱਤਰ ਨਹੀਂ।

B) ਕਿਸਾਨਾਂ, ਨਸ਼ਿਆਂ, ਬੇਰੁਜ਼ਗਾਰੀ ਅਤੇ ਪਰਵਾਸ ਲਈ ਅਜਿਹੇ ਹੱਲ, ਜਿਨ੍ਹਾਂ ਦੇ ਨਤੀਜੇ ਸਾਫ਼ ਨਜ਼ਰ ਆਉਣ।

C) ਅਜਿਹੀ ਲੰਮੇ ਸਮੇਂ ਦੀ ਸੋਚ, ਜੋ ਸਿਰਫ਼ ਅਗਲੀ ਚੋਣ ਜਿੱਤਣ ਤੱਕ ਸੀਮਤ ਨਾ ਹੋਵੇ।

D) ਜੇ ਆਗੂ ਘੰਟਿਆਂ ਇਕ-ਦੂਜੇ ਉਤੇ ਦੋਸ਼ ਲਾ ਸਕਦੇ ਹਨ, ਤਾਂ ਕੁਝ ਮਿੰਟ ਇਹ ਦੱਸਣ ਲਈ ਵੀ ਕੱਢ ਸਕਦੇ ਹਨ ਕਿ ਉਹ ਪੰਜਾਬ ਨੂੰ ਠੀਕ ਕਿਵੇਂ ਕਰਨਗੇ।

Do you want to contribute your opinion on this topic?
Download BoloBolo Show App on your Android/iOS phone and let us have your views.
...