Image

ਕਾਂਗਰਸ ਕੋਲ 2027 ਲਈ ਸੰਗਠਨ, ਤਜਰਬਾ ਅਤੇ ਸਰਕਾਰ ਵਿਰੋਧੀ ਮਾਹੌਲ ਦਾ ਫਾਇਦਾ ਚੁੱਕਣ ਦਾ ਮੌਕਾ ਹੈ। ਫਿਰ ਵੀ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਬਜਾਏ ਪੰਜਾਬ ਕਾਂਗਰਸ ਵਾਰ-ਵਾਰ ਧੜੇਬੰਦੀ ਅਤੇ ਆਗੂਆਂ ਦੀ ਖਿੱਚੋਤਾਣ ਵਿੱਚ ਉਲਝੀ ਨਜ਼ਰ ਆਉਂਦੀ ਹੈ। ਸਚਿਨ ਪਾਇਲਟ ਨੂੰ ਧੜਿਆਂ ਨੂੰ ਇਕਜੁੱਟ ਕਰਨ ਦੀ ਜ਼ਿੰਮੇਵਾਰੀ ਦਿੱਤੇ ਜਾਣ ਤੋਂ ਬਾਅਦ ਅਸਹਿਜ ਸਵਾਲ ਹੈ: ਕੀ ਕਾਂਗਰਸ ਨੇ 2022 ਤੋਂ ਕੋਈ ਸਬਕ ਸਿੱਖਿਆ ਹੈ ਜਾਂ ਫਿਰ ਇਕ ਵਾਰ ਆਪਣੇ ਹੀ ਪੈਰ ’ਤੇ ਕੁਹਾੜਾ ਮਾਰ ਰਹੀ ਹੈ ? ਪੰਜਾਬ ਵਿੱਚ ਕਾਂਗਰਸ ਦੀ ਵਾਪਸੀ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਕੀ ਹੈ ?

Opinion

A) ਚੋਣ ਲੜਨ ਨਾਲੋਂ ਮੁੱਖ ਮੰਤਰੀ ਦੀ ਕੁਰਸੀ ਲਈ ਜ਼ਿਆਦਾ ਲੜਾਈ।

B) ਸਰਕਾਰ ਵਿਰੋਧੀ ਮਾਹੌਲ ਹੈ ਪਰ ਕਾਂਗਰਸ ਕੋਲ ਸਪਸ਼ਟ ਰਣਨੀਤੀ ਨਹੀਂ ਹੈ।

C) ਆਗੂ ਬਹੁਤ ਹਨ ਪਰ ਇਕਜੁੱਟ ਟੀਮ ਨਹੀਂ ਹੈ।

D) 2027 ਵਿੱਚ ਕਾਂਗਰਸ ਦੀ ਸਭ ਤੋਂ ਵੱਡੀ ਰੁਕਾਵਟ ਖੁਦ ਕਾਂਗਰਸ ਹੀ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

Congress has the organisation, experience and an anti-incumbency opportunity for 2027. Yet, instead of cornering Aam Aadmi Party, Punjab Congress keeps getting caught in factional fights and leadership rivalry. With Sachin Pilot brought in to unite the camps, the uncomfortable question is: has Congress learnt from 2022 or is it once again putting its own foot in its mouth ? What is really stopping Congress from making a comeback ?

Learn More
Image

कांग्रेस के पास 2027 के लिए संगठन, अनुभव और सत्ता-विरोधी माहौल का फायदा उठाने का मौका है। फिर भी आम आदमी पार्टी को घेरने के बजाय पंजाब कांग्रेस बार-बार गुटबाजी और नेतृत्व की खींचतान में उलझी नजर आती है। सचिन पायलट को गुटों को एकजुट करने की जिम्मेदारी दिए जाने के बाद असहज सवाल है: क्या कांग्रेस ने 2022 से कोई सबक सीखा है या फिर एक बार फिर अपने ही पैर पर कुल्हाड़ी मार रही है ? कांग्रेस की पंजाब में वापसी के रास्ते में सबसे बड़ी रुकावट क्या है ?

Learn More
Image

ਆਮ ਆਦਮੀ ਪਾਰਟੀ ਪੰਜਾਬ ਵਿੱਚ ਨਵੇਂ ਤਰੀਕੇ ਨਾਲ ਸਰਕਾਰ ਚਲਾਉਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ, ਜਿਸ ਵਿੱਚ ਮੁਫ਼ਤ ਬਿਜਲੀ, ਭਲਾਈ ਸਕੀਮਾਂ, ਸਿੱਖਿਆ, ਸਿਹਤ ਅਤੇ ਭ੍ਰਿਸ਼ਟਾਚਾਰ ਵਿਰੋਧੀ ਕਦਮਾਂ ’ਤੇ ਖਾਸ ਜ਼ੋਰ ਦਿੱਤਾ ਗਿਆ ਸੀ। ਪਰ ਚਾਰ ਸਾਲ ਤੋਂ ਵੱਧ ਸਮੇਂ ਤੱਕ ਸਰਕਾਰ ਚਲਾਉਣ ਤੋਂ ਬਾਅਦ ਪਾਰਟੀ ਸਾਹਮਣੇ ਇਕ ਔਖਾ ਸਵਾਲ ਹੈ: ਕੀ ਇਸਦੇ ਸਰਕਾਰ ਚਲਾਉਣ ਦੇ ਮਾਡਲ ਨੇ ਪੰਜਾਬ ਨੂੰ ਇਨ੍ਹਾ ਕੁਝ ਦਿੱਤਾ ਹੈ ਕਿ ਲੋਕ ਇਸ ਤੋਂ ਸੰਤੁਸ਼ਟ ਹਨ ਜਾਂ ਐਲਾਨਾਂ ਅਤੇ ਮੁਫ਼ਤ ਯੋਜਨਾਵਾਂ ਦੀ ਸਿਆਸਤ ਹੀ ਕੇਂਦਰ ਵਿੱਚ ਆ ਗਈ ਹੈ ? 2027 ਨੇੜੇ ਆਉਂਦਿਆਂ, ਕੀ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਇਸਦਾ ਸਰਕਾਰ ਚਲਾਉਣ ਦਾ ਰਿਕਾਰਡ ਹੈ ਜਾਂ ਉਸ ਰਿਕਾਰਡ ਨੂੰ ਸਿਆਸੀ ਤੌਰ ’ਤੇ ਪੇਸ਼ ਕਰਨ ਦੀ ਇਸਦੀ ਸਮਰੱਥਾ ? ਆਮ ਆਦਮੀ ਪਾਰਟੀ ਦੇ ਪੰਜਾਬ ਮਾਡਲ ਨੂੰ ਸਭ ਤੋਂ ਵੱਧੀਆ ਕੀ ਕਿਹਾ ਜਾ ਸਕਦਾ ਹੈ ?

Learn More
Image

The Aam Aadmi Party came to power in Punjab promising a new style of governance, with a strong focus on free electricity, welfare schemes, education, health and anti-corruption. But after being in Government for over four years, the party faces a tougher question: Has its governance model delivered enough to convince Punjab or has the politics of announcements and freebies taken centre stage ? With 2027 approaching, is the Aam Aadmi Party’s biggest strength its governance record or its ability to sell that record politically ? What best describes the Aam Aadmi Party’s Punjab model ?

Learn More
Image

आम आदमी पार्टी पंजाब में नई तरह की सरकार चलाने के वादे के साथ सत्ता में आई थी, जिसमें मुफ्त बिजली, कल्याणकारी योजनाओं, शिक्षा, स्वास्थ्य और भ्रष्टाचार विरोधी कदमों पर खास जोर था। लेकिन चार साल से ज्यादा समय तक सरकार चलाने के बाद पार्टी के सामने एक कठिन सवाल है: क्या उसके शासन मॉडल ने पंजाब को इतना कुछ दिया है कि लोग उससे संतुष्ट हैं या घोषणाओं और मुफ्त योजनाओं की राजनीति ही केंद्र में आ गई है ? 2027 करीब आने के साथ, क्या आम आदमी पार्टी की सबसे बड़ी ताकत उसका शासन का रिकॉर्ड है या उस रिकॉर्ड को राजनीतिक तौर पर बेचने की उसकी क्षमता ? आम आदमी पार्टी के पंजाब मॉडल को सबसे बेहतर क्या कहा जा सकता है ?

Learn More
...