A) ਹਾਂ, ਉਨ੍ਹਾਂ ਦੇ ਕੰਮ ਕਾਰਨ ਉਨ੍ਹਾਂ ਨੂੰ ਮੁੜ ਟਿਕਟ ਮਿਲਣ ਦਾ ਮਜ਼ਬੂਤ ਆਧਾਰ ਹੈ।
B) ਕੁਝ ਵਿਧਾਇਕ ਇਕ ਹੋਰ ਮੌਕੇ ਦੇ ਹੱਕਦਾਰ ਹਨ ਪਰ ਕਈਆਂ ਨੂੰ ਆਪਣੇ ਆਪ ਨੂੰ ਮੁੜ ਸਾਬਤ ਕਰਨਾ ਪਵੇਗਾ।
C) 2022 ਦੀ ਲਹਿਰ ਹੁਣ ਖਤਮ ਹੋ ਚੁੱਕੀ ਹੈ ਅਤੇ ਕਈ ਪਹਿਲੀ ਵਾਰ ਜਿੱਤੇ ਵਿਧਾਇਕ ਸਖ਼ਤ ਮੁੜ ਚੋਣ ਦੀ ਲੜਾਈ ਵਿੱਚ ਹਨ।
D) ਆਮ ਆਦਮੀ ਪਾਰਟੀ ਨੂੰ 2022 ਦੇ ਆਪਣੇ ਵਿਧਾਇਕਾਂ ’ਤੇ ਨਿਰਭਰ ਰਹਿਣ ਦੀ ਥਾਂ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ।