A) ਪੂਰੇ ਪੰਜਾਬ ਵਿੱਚ, ਖਾਸ ਕਰਕੇ ਪੇਂਡੂ ਇਲਾਕਿਆਂ ਵਿੱਚ, ਮਜ਼ਬੂਤ ਸੰਗਠਨ ਖੜ੍ਹਾ ਕਰਨਾ।
B) ਪੰਜਾਬ ਲਈ ਇਕ ਸਪੱਸ਼ਟ ਚਿਹਰਾ ਚੁਣ ਕੇ ਪੂਰੀ ਚੋਣ ਮੁਹਿੰਮ ਉਸਦੇ ਆਲੇ-ਦੁਆਲੇ ਤਿਆਰ ਕਰਨੀ।
C) ਸਿੱਖ ਅਤੇ ਹਿੰਦੂ ਦੋਵਾਂ ਭਾਈਚਾਰਿਆਂ ਵਿੱਚ ਆਪਣਾ ਜਨ-ਆਧਾਰ ਵੱਧਾਉਣਾ।
D) ਅਜਿਹੀ ਨਵੀਂ ਸਿਆਸੀ ਪਛਾਣ ਬਣਾਉਣੀ, ਜੋ ਭਾਜਪਾ ਨੂੰ ਆਪਣੇ ਰਵਾਇਤੀ ਜਨ-ਆਧਾਰ ਤੋਂ ਅੱਗੇ ਲੈ ਜਾਵੇ।