A) ਹਾਂ, ਇਸ ਨਾਲ ਧੜਿਆਂ ਨੂੰ ਆਖ਼ਿਰਕਾਰ ਇਕੱਠੇ ਲਿਆਉਣ ਵਿੱਚ ਮਦਦ ਮਿਲ ਸਕਦੀ ਹੈ।
B) ਸ਼ਾਇਦ ਪਰ ਸੰਗਠਨਾਤਮਕ ਬਦਲਾਅ ਵੀ ਜ਼ਰੂਰੀ ਹਨ।
C) ਅੰਦਰੂਨੀ ਮਤਭੇਦ ਇਨ੍ਹੇ ਡੂੰਘੇ ਹਨ ਕਿ ਇਕ ਯਾਤਰਾ ਉਨ੍ਹਾਂ ਨੂੰ ਦੂਰ ਨਹੀਂ ਕਰ ਸਕਦੀ।
D) ਰਾਹੁਲ ਗਾਂਧੀ ਵੱਲੋਂ ਇਕਜੁੱਟ ਕਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਖੁਦ ਇਕਜੁੱਟ ਹੋਣਾ ਪਵੇਗਾ।