Image

The Punjab Congress has spent months debating its leadership, with Amarinder Singh Raja Warring’s continuation as PPCC Chief facing open resistance from several senior leaders. The latest Delhi meeting chaired by Rahul Gandhi has again put a possible PCC reshuffle on the table, while the party prepares for the 2027 Assembly elections. If Congress itself is signalling that a leadership reset may be needed, why is it taking so long to decide Raja Warring’s future ? Is the party fixing the Punjab Congress or just stretching the deadlock ?

Trending

A) The high command is stuck between competing factions.

B) Warring still has enough backing at the top to survive the pressure.

C) Congress is delaying the decision to avoid creating a bigger internal crisis.

D) The delay itself is damaging Congress’s chances of a 2027 comeback.

Voting Results

A 1%
B 5%
C 3%
D 91%
Do you want to contribute your opinion on this topic?
Download BoloBolo Show App on your Android/iOS phone and let us have your views.
Image

ਕਾਂਗਰਸ 2022 ਵਿੱਚ ਹਾਰ ਤੋਂ ਬਾਅਦ ਪੰਜਾਬ ਦੀ ਸੱਤਾ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਸੱਤਾਧਾਰੀ ਪਾਰਟੀ ਦਾ ਵਿਰੋਧ ਕਰਨਾ ਅਤੇ ਸੂਬੇ ਲਈ ਸਪੱਸ਼ਟ ਯੋਜਨਾ ਪੇਸ਼ ਕਰਨਾ ਦੋ ਵੱਖਰੀਆਂ ਗੱਲਾਂ ਹਨ। ਕੀ ਕਾਂਗਰਸ ਵੋਟਰਾਂ ਤੋਂ ਇਕ ਹੋਰ ਮੌਕਾ ਮੰਗਣ ਤੋਂ ਪਹਿਲਾਂ ਰੁਜ਼ਗਾਰ, ਖੇਤੀਬਾੜੀ, ਕਰਜ਼ੇ, ਸਿੱਖਿਆ ਅਤੇ ਕਾਨੂੰਨ-ਵਿਵਸਥਾ ਵਰਗੇ ਮੁੱਦਿਆਂ 'ਤੇ ਠੋਸ ਹੱਲ ਪੇਸ਼ ਕਰ ਸਕਦੀ ਹੈ ?

Learn More
Image

Congress is seeking to return to power in Punjab after its defeat in 2022. But opposing the ruling party is not the same as offering a clear plan for the state. Can Congress present practical answers on jobs, farming, debt, education and law and order before asking voters for another chance ?

Learn More
Image

कांग्रेस 2022 में हार के बाद पंजाब की सत्ता में वापसी की कोशिश कर रही है। लेकिन सत्ताधारी पार्टी का विरोध करना और राज्य के लिए स्पष्ट योजना पेश करना दो अलग-अलग बातें हैं। क्या कांग्रेस मतदाताओं से एक और मौका मांगने से पहले रोजगार, खेती, कर्ज, शिक्षा और कानून-व्यवस्था जैसे मुद्दों पर ठोस समाधान पेश कर सकती है ?

Learn More
Image

ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦਾ ਬਾਈਕਾਟ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਸ਼ਿਆਂ, ਨਸ਼ਿਆਂ ਨਾਲ ਜੁੜੀਆਂ ਮੌਤਾਂ ਅਤੇ ਕਾਨੂੰਨ-ਵਿਵਸਥਾ ਦੇ ਮੁੱਦਿਆਂ ’ਤੇ ਜਵਾਬਦੇਹੀ ਤੋਂ ਬਚਣ ਦੇ ਦੋਸ਼ ਲਾਏ ਹਨ। ਦੂਜੇ ਪਾਸੇ, ਸਰਕਾਰ ਨੇ ਕਾਂਗਰਸ ’ਤੇ ਬਹਿਸ ਵਿੱਚ ਹਿੱਸਾ ਲੈਣ ਦੀ ਬਜਾਏ ਹੰਗਾਮਾ ਕਰਨ ਦੇ ਦੋਸ਼ ਲਾਏ ਹਨ। ਪਰ ਜਦੋਂ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਆਪਸ ਵਿੱਚ ਉਲਝਦੇ ਹਨ, ਤਾਂ ਆਮ ਪੰਜਾਬੀ ਜਵਾਬ ਦੀ ਉਡੀਕ ਕਰਦੇ ਰਹਿ ਜਾਂਦੇ ਹਨ। ਕੀ ਕਾਂਗਰਸ ਦਾ ਵਾਕਆਊਟ (ਵਿਰੋਧ ਜਤਾਉਣਾ) ਸਰਕਾਰ ’ਤੇ ਕਾਰਵਾਈ ਕਰਨ ਲਈ ਦਬਾਅ ਪਾ ਸਕਦਾ ਹੈ ਜਾਂ ਸਦਨ ਛੱਡਣ ਨਾਲ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਦੀ ਲੜਾਈ ਕਮਜ਼ੋਰ ਹੁੰਦੀ ਹੈ ? ਕਾਂਗਰਸ ਦੇ ਵਿਧਾਨ ਸਭਾ ਤੋਂ ਬਾਹਰ ਜਾਣ ਨਾਲ ਪੰਜਾਬ ਨੂੰ ਕੀ ਹਾਸਲ ਹੁੰਦਾ ਹੈ ?

Learn More
Image

Congress has boycotted the Punjab Assembly, accusing the Aam Aadmi Party Government of avoiding accountability over drugs, deaths linked to the drug crisis and law and order. The Government, in turn, has accused Congress of creating a ruckus instead of joining the debate. But when the ruling party and the Opposition clash, ordinary Punjabis are left waiting for answers. Can Congress’s walkout force the Government to act, or does leaving the Assembly weaken the fight for solutions to Punjab’s problems ? What does Congress’s Assembly walkout achieve for Punjab ?

Learn More
...