A) ਕੈਂਪਸ ਦੀ ਸਿਆਸਤ ਮੁੱਦਿਆਂ ’ਤੇ ਵੱਧ ਕੇਂਦਰਿਤ ਹੋ ਰਹੀ ਹੈ।
B) ਰੀਲਾਂ, ਮੀਮਸ ਅਤੇ ਡਿਜੀਟਲ ਕੈਂਪੇਨ ਵਿਦਿਆਰਥੀ ਸਿਆਸਤ ਨੂੰ ਬਦਲ ਰਹੇ ਹਨ।
C) ਤਾਕਤ ਦਾ ਪ੍ਰਦਰਸ਼ਨ, ਦਿਖਾਵਾ ਅਤੇ ਮਰਦਾਨਗੀ ਅਜੇ ਵੀ ਕੈਂਪਸ ਸਭਿਆਚਾਰ ਦਾ ਵੱਡਾ ਹਿੱਸਾ ਹਨ।
D) ਯੂਨੀਵਰਸਿਟੀ ਦੀ ਸਿਆਸਤ ਜੇਨ ਜ਼ੀ ਦੀ ਸਿਆਸੀ ਸੋਚ ਨੂੰ ਆਕਾਰ ਦੇ ਰਹੀ ਹੈ।