Image

For years, studying abroad has been seen as the ultimate launchpad for career success. But India’s Gen Z appears to be recalculating the equation. With rising costs, visa uncertainty and changing work opportunities overseas, many young Indians are looking at international education without necessarily leaving India. At the same time, 82% use AI weekly to learn or build skills, while 65% believe a degree alone is no longer enough. So is Gen Z rejecting the traditional education dream or simply upgrading it for a more practical world ?

Voting

A) Gen Z wants global education without the global headache.

B) Skills now matter more than just a foreign degree.

C) AI is changing how Gen Z prepares for careers.

D) Gen Z is choosing flexibility over the traditional success formula.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸਾਲਾਂ ਤੋਂ ਵਿਦੇਸ਼ ਵਿੱਚ ਪੜ੍ਹਾਈ ਨੂੰ ਕਰੀਅਰ ਦੀ ਸਫਲਤਾ ਦਾ ਸਭ ਤੋਂ ਵੱਡਾ ਰਸਤਾ ਮੰਨਿਆ ਜਾਂਦਾ ਰਿਹਾ ਹੈ। ਪਰ ਜੇਨ ਜ਼ੀ ਹੁਣ ਇਸ ਸੋਚ ’ਤੇ ਮੁੜ ਵਿਚਾਰ ਕਰਦੀ ਦਿਖਾਈ ਦੇ ਰਹੀ ਹੈ। ਵੱਧ ਰਹੀ ਲਾਗਤ, ਵੀਜ਼ਾ ਦੀ ਅਨਿਸ਼ਚਿਤਤਾ ਅਤੇ ਵਿਦੇਸ਼ਾਂ ਵਿੱਚ ਬਦਲ ਰਹੇ ਰੁਜ਼ਗਾਰ ਦੇ ਮੌਕਿਆਂ ਦੇ ਵਿਚਕਾਰ, ਕਈ ਨੌਜਵਾਨ ਭਾਰਤੀ ਹੁਣ ਵਿਦੇਸ਼ ਗਏ ਬਿਨਾਂ ਹੀ ਅੰਤਰਰਾਸ਼ਟਰੀ ਸਿੱਖਿਆ ਦੇ ਵਿਕਲਪ ਲੱਭ ਰਹੇ ਹਨ। ਇਸ ਦੇ ਨਾਲ ਹੀ, 82% ਨੌਜਵਾਨ ਹਰ ਹਫ਼ਤੇ ਏ.ਆਈ. ਦੀ ਵਰਤੋਂ ਸਿੱਖਣ ਜਾਂ ਨਵੇਂ ਹੁਨਰ ਵਿਕਸਿਤ ਕਰਨ ਲਈ ਕਰਦੇ ਹਨ, ਜਦੋਂ ਕਿ 65% ਮੰਨਦੇ ਹਨ ਕਿ ਨੌਕਰੀ ਦੇ ਬਾਜ਼ਾਰ ਵਿੱਚ ਸਫਲਤਾ ਲਈ ਸਿਰਫ਼ ਡਿਗਰੀ ਹੁਣ ਕਾਫ਼ੀ ਨਹੀਂ ਹੈ। ਤਾਂ ਕੀ ਜੇਨ ਜ਼ੀ ਰਵਾਇਤੀ ਸਿੱਖਿਆ ਦੇ ਸੁਪਨੇ ਨੂੰ ਛੱਡ ਰਹੀ ਹੈ ਜਾਂ ਬਦਲਦੀ ਦੁਨੀਆ ਦੇ ਹਿਸਾਬ ਨਾਲ ਇਸ ਨੂੰ ਨਵਾਂ ਰੂਪ ਦੇ ਰਹੀ ਹੈ ?

Learn More
Image

सालों से विदेश में पढ़ाई को करियर की सफलता का सबसे बड़ा रास्ता माना जाता रहा है। लेकिन जेन ज़ी अब इस सोच पर दोबारा विचार करती दिख रही है। बढ़ती लागत, वीज़ा की अनिश्चितता और विदेशों में बदलते काम के अवसरों के बीच, कई युवा भारतीय अब विदेश जाए बिना ही अंतरराष्ट्रीय शिक्षा के विकल्प तलाश रहे हैं। साथ ही, 82% युवा हर सप्ताह ए.आई. का इस्तेमाल सीखने या नए कौशल विकसित करने के लिए करते हैं, जबकि 65% मानते हैं कि नौकरी के बाज़ार में सफलता के लिए सिर्फ़ डिग्री अब पर्याप्त नहीं है। तो क्या जेन ज़ी पारंपरिक शिक्षा के सपने को छोड़ रही है या उसे बदलती दुनिया के हिसाब से नया रूप दे रही है ?

Learn More
Image

ਭਾਰਤ ਦੀ ਜੇਨ ਜ਼ੀ ਕੋਈ ਇਕੋ ਜਿਹੀ ਪੀੜ੍ਹੀ ਨਹੀਂ ਹੈ। ਕੁਝ ਨੌਜਵਾਨਾਂ ਕੋਲ ਆਰਥਿਕ ਸੁਰੱਖਿਆ ਹੋਣ ਕਾਰਨ ਉਹ ਕਰੀਅਰ ਨਾਲ ਤਜਰਬੇ ਕਰ ਸਕਦੇ ਹਨ, ਲਚਕਤਾ ਦੀ ਮੰਗ ਕਰ ਸਕਦੇ ਹਨ ਅਤੇ “ਸਹੀ” ਮੌਕੇ ਦੀ ਉਡੀਕ ਕਰ ਸਕਦੇ ਹਨ। ਦੂਜੇ ਪਾਸੇ, ਛੋਟੇ ਸ਼ਹਿਰਾਂ ਅਤੇ ਪੇਂਡੂ ਭਾਰਤ ਦੇ ਕਈ ਨੌਜਵਾਨਾਂ ਦੀ ਤਰਜੀਹ ਵੱਖਰੀ ਹੈ, ਕੰਮ ਲੱਭਣਾ, ਆਪਣੀ ਜ਼ਿੰਦਗੀ ਬਣਾਉਣਾ ਅਤੇ ਅੱਗੇ ਵੱਧਣਾ। ਵੱਡਾ ਸਵਾਲ ਇਹ ਹੈ ਕਿ ਕੀ ਇਹ ਫ਼ਰਕ ਜੇਨ ਜ਼ੀ ਦੇ ਦੋ ਵੱਖ-ਵੱਖ ਰੂਪ ਤਿਆਰ ਕਰ ਰਿਹਾ ਹੈ, ਇਕ ਜੋ ਚੋਣ ਦੀ ਆਜ਼ਾਦੀ ਤੋਂ ਪ੍ਰੇਰਿਤ ਹੈ ਅਤੇ ਦੂਜਾ ਜੋ ਜ਼ਰੂਰਤ ਤੋਂ ?

Learn More
Image

India’s Gen Z is far from one uniform generation. While some young Indians have the financial safety net to experiment with careers, demand flexibility and wait for the “right” opportunity, many in smaller towns and rural India enter the workforce with a very different priority, to find work, build a life and move ahead. The bigger question is whether this divide is creating two very different versions of Gen Z, one driven by choice, and the other by necessity ?

Learn More
Image

भारत की जेन ज़ी कोई एक जैसी पीढ़ी नहीं है। कुछ युवा आर्थिक सुरक्षा के चलते करियर के साथ प्रयोग कर सकते हैं, लचीलेपन की मांग कर सकते हैं और “सही” अवसर का इंतज़ार कर सकते हैं। वहीं छोटे शहरों और ग्रामीण भारत के कई युवाओं की प्राथमिकता अलग है, काम पाना, अपनी ज़िंदगी बनाना और आगे बढ़ना। बड़ा सवाल यह है कि क्या यह अंतर जेन ज़ी के दो अलग रूप तैयार कर रहा है, एक जो चुनने की आज़ादी से प्रेरित है और दूसरा जो ज़रूरत से ?

Learn More
...