A) ਜੇਨ ਜ਼ੀ ਇਨ੍ਹੀਂ ਤਾਕਤਵਰ ਹੈ ਕਿ ਸਿਆਸੀ ਏਜੰਡਾ ਤੈਅ ਕਰ ਸਕਦੀ ਹੈ।
B) ਸਿਆਸੀ ਪਾਰਟੀਆਂ ਨੌਜਵਾਨਾਂ ਦੇ ਗੁੱਸੇ ਨੂੰ ਵੋਟਾਂ ਵਿੱਚ ਬਦਲਣਾ ਸਿੱਖ ਰਹੀਆਂ ਹਨ।
C) ਜੇਨ ਜ਼ੀ ਤਾਂ ਹੀ ਤਾਕਤਵਰ ਹੋਵੇਗੀ, ਜੇ ਇਹ ਸਿਆਸੀ ਕਬਜ਼ੇ ਤੋਂ ਖੁਦ ਨੂੰ ਦੂਰ ਰੱਖੇ।
D) ਨੌਜਵਾਨ ਭਾਰਤੀ ਉਨ੍ਹਾਂ ਲੜਾਈਆਂ ਦਾ ਬਾਲਣ ਬਣ ਸਕਦੇ ਹਨ, ਜੋ ਉਨ੍ਹਾਂ ਨੇ ਸ਼ੁਰੂ ਹੀ ਨਹੀਂ ਕੀਤੀਆਂ।