A) ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਨਾਲ ਜ਼ਿੰਮੇਵਾਰੀ ਅਤੇ ਸਤਿਕਾਰ ਵੀ ਹੋਣਾ ਚਾਹੀਦਾ ਹੈ।
B) ਜੇਨ ਜ਼ੀ ਦੀ ਬੇਬਾਕ ਭਾਸ਼ਾ ਗੱਲਬਾਤ ਦਾ ਤਰੀਕਾ ਬਦਲ ਰਹੀ ਹੈ ਪਰ ਸੰਸਥਾਵਾਂ ਨੂੰ ਇਸ ਨੂੰ ਬਿਹਤਰ ਢੰਗ ਨਾਲ ਸਮਝਣ ਦੀ ਲੋੜ ਹੈ।
C) ਸਿਆਸੀ ਬਹਿਸ ਵਿੱਚ ਹਰ ਕਿਸੇ ਨੂੰ ਤੁਰੰਤ ਭੜਕਣ ਦੀ ਬਜਾਏ ਵੱਧੇਰੇ ਸੁਣਨ ਦੀ ਲੋੜ ਹੈ।
D) ਜੇ ਜੇਨ ਜ਼ੀ ਵਿਵਸਥਾ ਬਦਲਣਾ ਚਾਹੁੰਦੀ ਹੈ, ਤਾਂ ਉਸ ਨੂੰ ਸਮਝਣਾ ਹੋਵੇਗਾ ਕਿ ਆਪਣੀ ਆਵਾਜ਼ ਦੇ ਨਾਲ ਉਸ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਵੀ ਆਉਂਦੀ ਹੈ।