A) ਬਹੁਤ ਜ਼ਿਆਦਾ, ਜੇਨ ਜ਼ੀ ਭਾਰਤ ਦੀ ਸਿਆਸਤ, ਅਰਥਵਿਵਸਥਾ ਅਤੇ ਸਮਾਜ ਨੂੰ ਬੁਨਿਆਦੀ ਤੌਰ 'ਤੇ ਬਦਲ ਸਕਦੀ ਹੈ।
B) ਜ਼ਿਆਦਾ, ਜਿਵੇਂ-ਜਿਵੇਂ ਨੌਜਵਾਨ ਜਨਤਕ ਜੀਵਨ ਅਤੇ ਕਾਰਜਬਲ ਵਿੱਚ ਆਉਣਗੇ, ਇਸ ਦਾ ਪ੍ਰਭਾਵ ਕਾਫ਼ੀ ਵੱਧੇਗਾ।
C) ਦਰਮਿਆਨਾ, ਜੇਨ ਜ਼ੀ ਕੋਲ ਊਰਜਾ ਅਤੇ ਗਿਣਤੀ ਤਾਂ ਹੈ ਪਰ ਇਸ ਨੂੰ ਵੱਧੇਰੇ ਦਿਸ਼ਾ ਅਤੇ ਹੁਨਰ ਦੀ ਲੋੜ ਹੈ।
D) ਘੱਟ, ਇਸ ਦਾ ਮੌਜੂਦਾ ਪ੍ਰਭਾਵ ਮੁਖਰ ਜ਼ਰੂਰ ਹੈ ਪਰ ਇਹ ਲਾਜ਼ਮੀ ਨਹੀਂ ਕਿ ਸਥਾਈ ਬਦਲਾਅ ਵਿੱਚ ਬਦਲ ਸਕੇ।