Image

ਰਿਪੋਰਟ ਵਿੱਚ ਦਿੱਤੇ 2025 ਡੈਲੋਇਟ ਜੇਨ ਜ਼ੀ ਐਂਡ ਮਿਲੇਨੀਅਲ ਸਰਵੇ ਅਨੁਸਾਰ, 28% ਜੇਨ ਜ਼ੀ ਭਾਗੀਦਾਰਾਂ ਨੇ ਵਿਹਾਰਕ ਤਜਰਬੇ ਦੇ ਸੀਮਤ ਮੌਕਿਆਂ ਬਾਰੇ ਚਿੰਤਾ ਜਤਾਈ, ਜਦੋਂ ਕਿ 24% ਨੇ ਸਵਾਲ ਕੀਤਾ ਕਿ ਕੀ ਕਾਲਜ ਦਾ ਪਾਠਕ੍ਰਮ ਅਸਲ ਨੌਕਰੀ ਦੀਆਂ ਲੋੜਾਂ ਮੁਤਾਬਕ ਹੈ। ਇਸ ਦੇ ਨਾਲ ਹੀ, 57% ਭਾਗੀਦਾਰਾਂ ਨੇ ਦੱਸਿਆ ਕਿ ਉਹ ਆਪਣੇ ਰੋਜ਼ਾਨਾ ਕੰਮ ਵਿੱਚ ਜਨਰੇਟਿਵ ਏ.ਆਈ. ਦੀ ਵਰਤੋਂ ਕਰ ਰਹੇ ਹਨ। ਜਦੋਂ ਕੰਮ ਦੀ ਦੁਨੀਆ ਇਨ੍ਹੀਂ ਤੇਜ਼ੀ ਨਾਲ ਬਦਲ ਰਹੀ ਹੈ, ਤਾਂ ਕੀ ਭਾਰਤ ਦੀ ਉਚ ਸਿੱਖਿਆ ਪ੍ਰਣਾਲੀ ਵੀ ਓਨੀ ਹੀ ਤੇਜ਼ੀ ਨਾਲ ਬਦਲ ਰਹੀ ਹੈ ਜਾਂ ਜੇਨ ਜ਼ੀ ਨੂੰ ਕਾਲਜ ਤੋਂ ਬਾਹਰ ਨਿਕਲਣ ਤੋਂ ਬਾਅਦ ਹੀ ਲੋੜੀਂਦੇ ਹੁਨਰ ਸਿੱਖਣੇ ਪੈ ਰਹੇ ਹਨ ?

Rating

A) ਕਾਲਜਾਂ ਨੂੰ ਵਿਹਾਰਕ ਅਤੇ ਰੁਜ਼ਗਾਰ ਲਈ ਲੋੜੀਂਦੇ ਹੁਨਰਾਂ 'ਤੇ ਕਿਤੇ ਵੱਧ ਧਿਆਨ ਦੇਣਾ ਚਾਹੀਦਾ ਹੈ।

B) ਡਿਗਰੀ ਅਜੇ ਵੀ ਮਹੱਤਵਪੂਰਨ ਹੈ ਪਰ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਬਾਹਰ ਵੀ ਹੁਨਰ ਵਿਕਸਿਤ ਕਰਨੇ ਚਾਹੀਦੇ ਹਨ।

C) ਕਾਲਜਾਂ ਨੂੰ ਏ.ਆਈ. ਅਤੇ ਬਦਲ ਰਹੇ ਕਾਰਜ-ਖੇਤਰ ਦੇ ਮੁਤਾਬਕ ਆਪਣੇ ਪਾਠਕ੍ਰਮ ਵਿੱਚ ਤੁਰੰਤ ਬਦਲਾਅ ਕਰਨੇ ਚਾਹੀਦੇ ਹਨ।

D) ਅੱਜ ਦੇ ਕਾਰਜ-ਖੇਤਰ ਵਿੱਚ ਦਾਖਲ ਹੋ ਰਹੀ ਪੀੜ੍ਹੀ ਦੀਆਂ ਲੋੜਾਂ ਦੇ ਮੁਕਾਬਲੇ ਸਿੱਖਿਆ ਪ੍ਰਣਾਲੀ ਬਹੁਤ ਹੌਲੀ ਰਫ਼ਤਾਰ ਨਾਲ ਬਦਲ ਰਹੀ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

The 2025 Deloitte Gen Z and Millennial Survey, cited in the report, found that 28% of Gen Z respondents pointed to limited practical experience, while 24% questioned whether college curricula match actual job requirements. At the same time, 57% said they already use generative AI in their day-to-day work. With workplaces changing this quickly, is India’s higher-education system moving fast enough or is Gen Z learning what it actually needs only after leaving college ?

Learn More
Image

एक रिपोर्ट में बताए गए 2025 डेलॉइट जेन ज़ी एंड मिलेनियल सर्वे के अनुसार, 28% जेन ज़ी प्रतिभागियों ने व्यावहारिक अनुभव के सीमित अवसरों को लेकर चिंता जताई, जबकि 24% ने सवाल उठाया कि क्या कॉलेज का पाठ्यक्रम वास्तविक नौकरी की जरूरतों के अनुरूप है। वहीं, 57% प्रतिभागियों ने बताया कि वे अपने रोज़मर्रा के काम में जनरेटिव ए.आई. का इस्तेमाल कर रहे हैं। जब काम की दुनिया इतनी तेजी से बदल रही है, तो क्या भारत की उच्च शिक्षा व्यवस्था भी उतनी ही तेजी से बदल रही है या जेन ज़ी को कॉलेज से निकलने के बाद ही जरूरी कौशल सीखने पड़ रहे हैं ?

Learn More
Image

ਪੰਜਾਬ ਵਿਧਾਨ ਸਭਾ ਦੇ ਸਪੀਕਰ ਵਜੋਂ ਕੁਲਤਾਰ ਸਿੰਘ ਸੰਧਵਾਂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਪੰਜਾਬੀ ਚਿਹਰਿਆਂ ਵਿੱਚ ਬਣੇ ਹੋਏ ਹਨ। 2027 ਨੇੜੇ ਆਉਣ ਅਤੇ ਪਾਰਟੀ ਵੱਲੋਂ ਆਪਣੀ ਸੂਬਾ ਪੱਧਰੀ ਲੀਡਰਸ਼ਿਪ ਨੂੰ ਹੋਰ ਮਜ਼ਬੂਤੀ ਨਾਲ ਸਾਹਮਣੇ ਲਿਆਉਣ ਦੀ ਕੋਸ਼ਿਸ਼ ਦੇ ਵਿਚਕਾਰ, ਵਿਧਾਨ ਸਭਾ ਸਪੀਕਰ ਦੀ ਭੂਮਿਕਾ ਤੋਂ ਅੱਗੇ ਉਨ੍ਹਾਂ ਦੇ ਸਿਆਸੀ ਪ੍ਰਭਾਵ ਅਤੇ ਸਵੀਕਾਰਤਾ ਨੂੰ ਤੁਸੀਂ ਕਿਵੇਂ ਰੇਟ ਕਰੋਗੇ ?

Learn More
Image

As Speaker of the Punjab Assembly, Kultar Singh Sandhwan has remained one of AAP’s prominent Punjab faces. With 2027 approaching and the party looking to showcase stronger state-level leadership, how would you rate his political influence and acceptance beyond his Assembly role ?

Learn More
Image

पंजाब विधानसभा के स्पीकर के रूप में कुलतार सिंह संधवां आम आदमी पार्टी के प्रमुख पंजाब चेहरों में बने हुए हैं। 2027 करीब आने और पार्टी द्वारा अपने राज्य स्तरीय नेतृत्व को मजबूत तरीके से सामने रखने की कोशिश के बीच, विधानसभा स्पीकर की भूमिका से आगे उनके राजनीतिक प्रभाव और स्वीकार्यता को आप कैसे रेट करेंगे ?

Learn More
...