A) ਇਨਫਲੂਐਂਸਰ ਸਰਕਾਰ ਨੂੰ ਜੇਨ ਜੀ (Gen Z) ਤੱਕ ਉਸ ਤਰ੍ਹਾਂ ਪਹੁੰਚਾ ਸਕਦੇ ਹਨ, ਜਿਸ ਤਰ੍ਹਾਂ ਰਵਾਇਤੀ ਸਿਆਸਤ ਨਹੀਂ ਪਹੁੰਚ ਸਕਦੀ।
B) ਇਹ ਮੁਹਿੰਮ ਤਾਂ ਹੀ ਅਸਰ ਕਰੇਗੀ ਜੇ ਇਨਫਲੂਐਂਸਰ ਸਿਰਫ਼ ਸਰਕਾਰੀ ਯੋਜਨਾਵਾਂ ਦੀ ਨਹੀਂ, ਸਗੋਂ ਅਸਲ ਮੁੱਦਿਆਂ ਦੀ ਵੀ ਗੱਲ ਕਰਨ।
C) ਇਨਫਲੂਐਂਸਰਾਂ ’ਤੇ ਖਰਚ ਨਾਲ ਚਰਚਾ ਅਤੇ ਪਹੁੰਚ ਤਾਂ ਵੱਧ ਸਕਦੀ ਹੈ ਪਰ ਇਸ ਨਾਲ ਵੋਟ ਆਪਣੇ ਆਪ ਨਹੀਂ ਮਿਲਣਗੇ।
D) ਇਹ ਕਦਮ ਦਿਖਾਉਂਦਾ ਹੈ ਕਿ ਆਮ ਆਦਮੀ ਪਾਰਟੀ 2027 ਤੋਂ ਪਹਿਲਾਂ ਨੌਜਵਾਨਾਂ ਵਿਚ ਆਪਣੀ ਪਕੜ ਨੂੰ ਲੈ ਕੇ ਚਿੰਤਤ ਹੈ।