A) ਹਰਿਆਣਾ ਦਾ ਤਜਰਬਾ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਬੜ੍ਹਤ ਦੇ ਸਕਦਾ ਹੈ।
B) ਪੂਨੀਆ ਅਤੇ ਸੈਣੀ ਪੰਜਾਬ ਦੇ ਹਿਸਾਬ ਨਾਲ ਰਣਨੀਤੀ ਬਦਲਣ ਤਾਂ ਇਹ ਫਾਰਮੂਲਾ ਕੰਮ ਕਰ ਸਕਦਾ ਹੈ।
C) ਪੰਜਾਬ ਦੀ ਸਿਆਸੀ ਜ਼ਮੀਨ ਇਨ੍ਹੀਂ ਵੱਖਰੀ ਹੈ ਕਿ ਹਰਿਆਣਾ ਦਾ ਫਾਰਮੂਲਾ ਸਿੱਧੇ ਤੌਰ ’ਤੇ ਕੰਮ ਨਹੀਂ ਕਰੇਗਾ।
D) ਉਨ੍ਹਾਂ ਦਾ ਤਜਰਬਾ ਭਾਜਪਾ ਦਾ ਸੰਗਠਨ ਮਜ਼ਬੂਤ ਕਰ ਸਕਦਾ ਹੈ ਪਰ ਪੰਜਾਬ ਜਿੱਤਣ ਲਈ ਇਸ ਤੋਂ ਕਿਤੇ ਵੱਧ ਦੀ ਲੋੜ ਹੋਵੇਗੀ।