A) ਮਜ਼ਬੂਤ ਸਥਾਨਕ ਚਿਹਰਿਆਂ ਨੂੰ ਮੌਕਾ ਦੇਣਾ, ਜਿਨ੍ਹਾਂ ਦਾ ਆਪਣਾ ਜਨ ਆਧਾਰ ਹੋਵੇ
B) ਨਵੇਂ ਸਿਆਸੀ ਚਿਹਰਿਆਂ ਦੀ ਬਜਾਏ ਪੁਰਾਣੇ ਅਤੇ ਵਫ਼ਾਦਾਰ ਭਾਜਪਾ ਵਰਕਰਾਂ ਨੂੰ ਤਰਜੀਹ ਦੇਣਾ।
C) ਅਜਿਹੇ ਲੋਕਪ੍ਰਿਯ ਆਗੂਆਂ ਨੂੰ ਨਾਲ ਲਿਆਉਣਾ, ਜੋ ਭਾਜਪਾ ਦਾ ਆਧਾਰ ਇਸਦੇ ਰਵਾਇਤੀ ਵੋਟ ਤੋਂ ਅੱਗੇ ਵੱਧਾ ਸਕਣ।
D) ਉਮੀਦਵਾਰ ਦੀ ਜਿੱਤਣ ਦੀ ਸਮਰੱਥਾ ਨੂੰ ਤਰਜੀਹ ਦੇਣਾ, ਭਾਵੇਂ ਉਹ ਲੰਮੇ ਸਮੇਂ ਤੋਂ ਭਾਜਪਾ ਵਿੱਚ ਨਾ ਹੋਵੇ।