A) ਬਹੁਤ ਮਜ਼ਬੂਤ, ਭਾਜਪਾ ਪੇਂਡੂ ਪੰਜਾਬ ਵਿੱਚ ਵੱਡੀ ਸੰਨ੍ਹ ਲਾਉਣ ਲਈ ਤਿਆਰ ਹੈ।
B) ਮਜ਼ਬੂਤ, ਪੰਜਾਬ ਦੇ ਮੁੱਦਿਆਂ ਨੂੰ ਸਹੀ ਢੰਗ ਨਾਲ ਸਮਝੇ ਤਾਂ ਭਾਜਪਾ ਆਪਣਾ ਆਧਾਰ ਵੱਧਾ ਸਕਦੀ ਹੈ।
C) ਔਸਤ, ਸ਼ਹਿਰੀ ਪੱਧਰ ’ਤੇ ਵਾਧਾ ਦਿੱਖ ਰਿਹਾ ਹੈ ਪਰ ਪੇਂਡੂ ਸਵੀਕਾਰਤਾ ਅਜੇ ਸਪੱਸ਼ਟ ਨਹੀਂ।
D) ਕਮਜ਼ੋਰ, ਪੇਂਡੂ ਪੰਜਾਬ ਵਿੱਚ ਵੱਡੀ ਸਿਆਸੀ ਤਾਕਤ ਬਣਨ ਲਈ ਭਾਜਪਾ ਨੂੰ ਅਜੇ ਲੰਮਾ ਰਸਤਾ ਤੈਅ ਕਰਨਾ ਹੈ।