A) ਕੇਂਦਰ ਅਤੇ ਪੰਜਾਬ ਦੇ ਬਿਹਤਰ ਤਾਲਮੇਲ ਨਾਲ ਵਿਕਾਸ ਅਤੇ ਨਿਵੇਸ਼ ਤੇਜ਼ੀ ਨਾਲ ਆ ਸਕਦੇ ਹਨ।
B) ਇਹ ਮਾਡਲ ਤਾਂ ਹੀ ਕਾਮਯਾਬ ਹੋਵੇਗਾ ਜੇ ਇਸ ਨਾਲ ਰੁਜ਼ਗਾਰ ਅਤੇ ਸਾਫ਼ ਆਰਥਿਕ ਫਾਇਦੇ ਦਿਖਾਈ ਦੇਣ।
C) ਪੰਜਾਬ ਦੇ ਆਪਣੇ ਮੁੱਦੇ ਡਬਲ ਇੰਜਣ ਦੇ ਵਾਅਦੇ ਨਾਲੋਂ ਵੱਧ ਅਹਿਮ ਰਹਿਣਗੇ।
D) ਡਬਲ ਇੰਜਣ ਮਾਡਲ ਪੇਸ਼ ਕਰਨ ਤੋਂ ਪਹਿਲਾਂ ਭਾਜਪਾ ਨੂੰ ਪੰਜਾਬ ਲਈ ਸਪੱਸ਼ਟ ਯੋਜਨਾ ਦੇਣੀ ਪਵੇਗੀ।