A) ਡਰਾਈਵਰ ਦੀ ਸੀਟ ਲਈ ਦਾਅਵਾ ਕਰੇ ਅਤੇ ਗਠਜੋੜ ਦਾ ਮੁੱਖ ਚਿਹਰਾ ਬਣੇ।
B) ਗਠਜੋੜ ਦੀ ਕਮਾਨ ਸੰਭਾਲੇ ਪਰ ਅਕਾਲੀ ਦਲ ਨੂੰ ਉਸਦੇ ਰਵਾਇਤੀ ਵੋਟ ਬੈਂਕ ਲਈ ਪੂਰੀ ਥਾਂ ਦੇਵੇ।
C) ਗਠਜੋੜ ਰਾਹੀਂ ਪੇਂਡੂ ਅਤੇ ਪੰਥਕ ਵੋਟਰਾਂ ਵਿੱਚ ਆਪਣਾ ਆਧਾਰ ਵੱਧਾਉਣ ਦਾ ਮੌਕਾ ਲਵੇ।
D) ਆਪਣੀ ਵੱਧਦੀ ਤਾਕਤ ਦੇ ਆਧਾਰ ’ਤੇ ਅਕਾਲੀ ਦਲ ਨਾਲ ਨਵੀਂ ਅਤੇ ਬਰਾਬਰੀ ਵਾਲੀ ਸੱਤਾ ਸਾਂਝ ਤੈਅ ਕਰੇ।